ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਟੋਰੀ ਵਿੱਚ ਅੰਡੇ ਲੈ ਕੇ ਚੰਗੀ ਤਰ੍ਹਾਂ ਨਾਲ ਕੁੱਟਣਾ ਹੈ। ਜਦੋਂ ਕਟੋਰੇ 'ਚ ਝੱਗ ਨਿਕਲਣ ਲੱਗੇ ਤਾਂ ਸਮਝ ਲਓ ਕਿ ਅੰਡੇ ਨੂੰ ਚੰਗੀ ਤਰ੍ਹਾਂ ਕੁੱਟਿਆ ਗਿਆ ਹੈ।
ਅੰਡੇ ਦੇ ਬਣੇ ਇਸ ਹੇਅਰ ਪੈਕ ਨੂੰ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਲਗਾਉਣਾ ਹੈ। ਬਿਹਤਰ ਨਤੀਜੇ ਪ੍ਰਾਪਤ ਕਰਨ ਲਈ, ਇਸ ਹੇਅਰ ਪੈਕ ਨੂੰ ਲਗਭਗ 20 ਤੋਂ 30 ਮਿੰਟ ਲਈ ਰੱਖੋ
ਤੁਸੀਂ ਸੁੱਕੇ ਅਤੇ ਬੇਜਾਨ ਵਾਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਦੇ ਰੁਟੀਨ ਵਿੱਚ ਅੰਡੇ ਅਤੇ ਸ਼ਹਿਦ ਨੂੰ ਸ਼ਾਮਲ ਕਰ ਸਕਦੇ ਹੋ।