ਇਹ ਹਨ Instagram 'ਤੇ 5 ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਭਾਰਤੀ ਖਿਡਾਰੀ

ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਭਾਰਤੀ ਖਿਡਾਰੀ ਵਿਰਾਟ ਕੋਹਲੀ ਹਨ। ਵਿਰਾਟ ਦੇ ਇੰਸਟਾਗ੍ਰਾਮ 'ਤੇ 274 ਮਿਲੀਅਨ ਫੋਲੋਅਰ ਹਨ।

ਸਚਿਨ ਤੇਂਦੁਲਕਰ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ।   'ਕ੍ਰਿਕਟ ਦੇ ਭਗਵਾਨ' ਵਜੋਂ ਜਾਣੇ ਜਾਂਦੇ ਸਚਿਨ ਦੇ ਇੰਸਟਾਗ੍ਰਾਮ 'ਤੇ 51.3 ਮਿਲੀਅਨ ਫੋਲੋਅਰ ਹਨ।

ਸਾਬਕਾ ਭਾਰਤੀ ਕਪਤਾਨ ਧੋਨੀ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ 'ਤੇ ਹਨ।   ਧੋਨੀ ਦੇ ਇੰਸਟਾਗ੍ਰਾਮ 'ਤੇ 49.8 ਮਿਲੀਅਨ ਫੋਲੋਅਰ ਹਨ।

ਭਾਰਤ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਹਨ।   ਰੋਹਿਤ ਦੇ ਇੰਸਟਾਗ੍ਰਾਮ 'ਤੇ 45.3 ਮਿਲੀਅਨ ਫੋਲੋਅਰ ਹਨ।

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹਨ।   ਹਾਰਦਿਕ ਦੇ ਇੰਸਟਾਗ੍ਰਾਮ 'ਤੇ 44.4 ਮਿਲੀਅਨ ਫੋਲੋਅਰ ਹਨ।