ਕੇਦਾਰਨਾਥ 'ਚ ਬਰਫ ਕੱਟ ਕੇ ਬਣਾਈ ਜਾ ਰਹੀ ਹੈ ਸੜਕ
ਬਾਬਾ ਦੇ ਦਰਸ਼ਨਾਂ ਲਈ ਗਲੇਸ਼ੀਅਰਾਂ ਤੋਂ ਲੰਘਣਗੇ ਸ਼ਰਧਾਲੂ, ਕੰਮ 'ਚ ਲੱਗੇ 70 ਮਜ਼ਦੂਰ
14 ਮਾਰਚ ਤੋਂ ਲੋਕ ਨਿਰਮਾਣ ਵਿਭਾਗ ਦੇ 70 ਤੋਂ ਵੱਧ ਕਰਮਚਾਰੀ ਬਰਫ਼ ਕੱਟ ਕੇ ਰਸਤਾ ਬਣਾਉਣ ਵਿੱਚ ਲੱਗੇ ਹੋਏ ਹਨ।
13 ਦਿਨਾਂ 'ਚ ਕਰੀਬ ਤਿੰਨ ਕਿਲੋਮੀਟਰ ਬਰਫ ਨੂੰ ਸਾਫ ਕਰਕੇ ਸੜਕ ਨੂੰ ਆਵਾਜਾਈ ਲਈ ਤਿਆਰ ਕਰ ਦਿੱਤਾ
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਨੈ ਝਿਕਵਾਨ ਨੇ ਦੱਸਿਆ ਕਿ ਮੌਸਮ ਅਨੁਕੂਲ ਨਾ ਹੋਣ ਦੇ ਬਾਵਜੂਦ ਬਰਫ਼ ਸਾਫ਼ ਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।