ਰੋਪੜ ਦੇ ਸੱਤ ਸਾਲ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ . ਨੇਪਾਲ ਵਿਖੇ ਅੰਨਪੂਰਨਾ ਸਰਕਟ ਦੇ ਸਭ ਤੋਂ ਉੱਚੇ ਬਿੰਦੂ ਥਰੋਂਗਲਾ ਪਾਸ ਨੂੰ ਸਭ ਤੋਂ ਛੋਟੀ ਉਮਰ ਵਿਚ ਪਾਰ ਕਰਕੇ ਵਿਸ਼ਵ ਰਿਕਾਰਡ ਬਣਾਇਆ।