ਛੋਟੀਆਂ ਆਦਤਾਂ ਜੋ ਜ਼ਿੰਦਗੀ ਬਦਲ ਸਕਦੀਆਂ ਨੇ ਰੋਜ਼ ਦੀਆਂ ਛੋਟੀਆਂ ਕੋਸ਼ਿਸ਼ਾਂ, ਵੱਡਾ ਅਸਰ

ਸਵੇਰੇ ਜਲਦੀ ਉੱਠੋ  ਸਵੇਰੇ ਜਲਦੀ ਉੱਠਣ ਨਾਲ ਦਿਨ ਸ਼ਾਂਤ, ਉਰਜਾਵਾਨ ਅਤੇ ਪਲਾਨਡ ਹੁੰਦਾ ਹੈ

ਪਾਣੀ ਪੀਣ ਦੀ ਆਦਤ  ਉੱਠਦੇ ਹੀ 1–2 ਗਲਾਸ ਪਾਣੀ ਸਰੀਰ ਨੂੰ ਡਿਟਾਕਸ ਕਰਦਾ ਹੈ 💧

ਹਰ ਰੋਜ਼ ਪੜ੍ਹੋ  ਰੋਜ਼ 10 ਮਿੰਟ ਪੜ੍ਹਨਾ ਸੋਚ ਅਤੇ ਗਿਆਨ ਦੋਵੇਂ ਵਧਾਉਂਦਾ ਹੈ

ਮੋਬਾਈਲ ਘੱਟ ਵਰਤੋ  ਸਮਾਂ ਘੱਟ ਬਰਬਾਦ, ਧਿਆਨ ਅਤੇ ਉਤਪਾਦਕਤਾ ਵੱਧ

ਧੰਨਵਾਦੀ ਰਹੋ  ਰੋਜ਼ 1 ਚੀਜ਼ ਲਈ ਧੰਨਵਾਦ ਮਨ ਨੂੰ ਸਕਾਰਾਤਮਕ ਬਣਾਉਂਦਾ ਹੈ

ਜਲਦੀ ਸੋਣ ਦੀ ਆਦਤ  ਪੂਰੀ ਨੀਂਦ = ਚੰਗੀ ਸਿਹਤ ਅਤੇ ਤਾਜ਼ਾ ਦਿਮਾਗ਼