ਮਾਰੂਤੀ ਦੀ ਐਂਟਰੀ-ਲੈਵਲ ਕਾਰ, Alto K10, ਜੋ CNG ਮੋਡ ਵਿੱਚ 41 PS ਪਾਵਰ ਅਤੇ 60 Nm ਟਾਰਕ ਪੈਦਾ ਕਰਦੀ ਹੈ। ਇਸਦੀ average  31.59 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਹੈ, ਅਤੇ ਕੀਮਤਾਂ ₹4,81,900 ਤੋਂ ਸ਼ੁਰੂ ਹੁੰਦੀ ਹੈ।

ਸੇਲੇਰੀਓ ਮਾਰੂਤੀ ਦੀ ਸਭ ਤੋਂ ਵੱਧ ਮਾਈਲੇਜ ਦੇਣ CNG ਕਾਰ ਹੈ। ਇਹ 35.60 ਕਿਲੋਮੀਟਰ/ਕਿਲੋਗ੍ਰਾਮ ਤੱਕ ਦੀ ਮਾਈਲੇਜ ਦਿੰਦੀ ਹੈ ਅਤੇ ਇਸਦੀ ਕੀਮਤ ₹597,900 ਤੋਂ ਸ਼ੁਰੂ ਹੁੰਦੀ ਹੈ। 

ਨਵੀਂ ਜਨਰੇਸ਼ਨ ਦੀ ਸਵਿਫਟ ਹੁਣ CNG ਵਿਕਲਪ ਵਿੱਚ ਵੀ ਉਪਲਬਧ ਹੈ। ਇਸ ਵਿੱਚ ਇੱਕ ਨਵਾਂ 1.2-ਲੀਟਰ, 3-ਸਿਲੰਡਰ Z-ਸੀਰੀਜ਼ ਇੰਜਣ ਹੈ ਜੋ 82 PS ਪਾਵਰ ਅਤੇ 112 Nm ਟਾਰਕ ਪੈਦਾ ਕਰਦਾ ਹੈ। ਇਸਦੀ average  32.85 ਕਿਲੋਮੀਟਰ/ਕਿਲੋਗ੍ਰਾਮ ਹੈ, ਅਤੇ ਕੀਮਤਾਂ ₹744,900 ਤੋਂ ਸ਼ੁਰੂ ਹੁੰਦੀਆਂ ਹਨ।