Trending ;- Bill Gates ਨੇ ਸਚਿਨ ਤੇਂਦੁਲਕਰ ਨਾਲ ਵੜਾ ਪਾਵ ਖਾ ਕੇ ਭਾਰਤ ਦੀ ਤੀਜੀ ਫੇਰੀ ਦਾ ਮਨਾਇਆ ਜਸ਼ਨ

ਅਮੀਰ ਲੋਕਾਂ ਵਿੱਚੋਂ ਇੱਕ, ਬਿਲ ਗੇਟਸ, ਅਕਸਰ ਭਾਰਤ ਆਉਂਦੇ ਹਨ। ਹਾਲ ਹੀ ਵਿੱਚ, ਉਹ ਸਚਿਨ ਤੇਂਦੁਲਕਰ ਨਾਲ ਵੜਾ ਪਾਵ ਖਾਂਦੇ ਦਿਖਾਈ ਦਿੱਤੇ। ਇਹ

‘ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ‘ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤ ਆਏ ਹਨ। ਇੱਥੇ ਆਉਣ ਤੋਂ ਬਾਅਦ, ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਨੂੰ ਮਿਲੇ।

ਬਿਲ ਗੇਟਸ ਨੇ ਕੈਪਸ਼ਨ ਵਿੱਚ ਲਿਖਿਆ, “ਕੰਮ ‘ਤੇ ਜਾਣ ਤੋਂ ਪਹਿਲਾਂ ਨਾਸ਼ਤਾ ਕਰਨਾ”