ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਪਿਛਲੇ ਸਾਲ RBI ਦੁਆਰਾ ਕੀਤੇ ਗਏ ਐਲਾਨ ਦੇ ਅਨੁਸਾਰ UPI LITE ਲਈ ਨਵੀ ਲਿਮਿਟ ਪੇਸ਼ ਕੀਤੀ ਹੈ।

4 ਦਸੰਬਰ, 2024 ਦੀ RBI ਨੋਟੀਫਿਕੇਸ਼ਨ ਦੇ ਅਨੁਸਾਰ UPI ਲਾਈਟ ਵਾਲੇਟ ਦੀ ਪ੍ਰਤੀ ਲੈਣ-ਦੇਣ ਦੀ ਸੀਮਾ ਵਧਾ ਕੇ 1000 ਰੁਪਏ ਕਰ ਦਿੱਤੀ ਹੈ

ਜਦੋਂ ਕਿ ਟੋਟਲ ਲਿਮਿਟ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ UPI ਲਾਈਟ ਵਾਲੇਟ ਨੂੰ ਹੁਣ ਵਾਧੂ ਸੁਰੱਖਿਆ (AFA) ਨਾਲ ਔਨਲਾਈਨ ਮੋਡ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ।