ਨਿੰਬੂ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ?
ਪਹਿਲਾਂ, ਇੱਕ ਗਲਾਸ ਪਾਣੀ ਨੂੰ ਕੋਸਾ ਹੋਣ ਤੱਕ ਗਰਮ ਕਰੋ
ਫਿਰ ਇਸ ਵਿੱਚ ਅੱਧਾ ਨਿੰਬੂ ਨਿਚੋੜੋ
January 16, 2020
ਤੁਸੀਂ ਸੁਆਦ ਲਈ ਥੋੜ੍ਹਾ ਜਿਹਾ ਸ਼ਹਿਦ ਵੀ ਪਾ ਸਕਦੇ ਹੋ
ਇਸਨੂੰ ਸਵੇਰੇ ਖਾਲੀ ਪੇਟ ਪੀਣਾ ਸਭ ਤੋਂ ਵਧੀਆ ਹੈ