ਅਜਵਾਇਨ ਦਾ ਪਾਣੀ ਮਾਹਵਾਰੀ ਦੌਰਾਨ ਅਜਵਾਇਨ ਦਾ ਪਾਣੀ ਪੀਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਹਾਲਾਂਕਿ, ਗਰਮੀਆਂ ਦੌਰਾਨ ਇਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਐਸਿਡਿਟੀ ਨੂੰ ਵਧਾ ਸਕਦਾ ਹੈ।