ਗਾਜਰ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਸਬਜ਼ੀ ਹੈ। ਇਸ ਨੂੰ ਸਲਾਦ, ਸਬਜ਼ੀ, ਸੂਪ ਜਾਂ ਜੂਸ ਕਿਸੇ ਵੀ ਰੂਪ ਵਿਚ ਖਾਧਾ ਜਾਵੇ, ਇਹ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ।

ਸ਼ੂਗਰ ਜਾਂ ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਗਾਜਰ ਸੀਮਿਤ ਮਾਤਰਾ ਵਿੱਚ ਹੀ ਖਾਣੀ ਚਾਹੀਦੀ ਹੈ। ਗਾਜਰ ਵਿੱਚ ਕੁਦਰਤੀ ਸ਼ੂਗਰ ਕੁਝ ਵਧੀਕ ਹੁੰਦੀ ਹੈ

ਜਿਨ੍ਹਾਂ ਲੋਕਾਂ ਨੂੰ ਪੇਟ ਵਿੱਚ ਗੈਸ, ਭਾਰਾਪਣ ਜਾਂ ਬਲੋਟਿੰਗ ਦੀ ਸਮੱਸਿਆ ਰਹਿਿੰਦੀ ਹੈ, ਉਹ ਗਾਜਰ ਸੰਭਲ ਕੇ ਖਾਣ

ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ, ਖ਼ਾਸਕਰ calcium oxalate stone, ਦੀ ਸਮੱਸਿਆ ਹੈ, ਉਹ ਗਾਜਰ ਸੰਭਲ ਕੇ ਖਾਣ। ਗਾਜਰ ਵਿੱਚ ਆਕਸਲੇਟ ਮਾਤਰਾ ਹੁੰਦੀ ਹੈ, ਜੋ ਸਟੋਨ ਬਣਨ ਜਾਂ ਵਧਣ ਦਾ ਖਤਰਾ ਵਧਾ ਸਕਦੀ ਹੈ

ਕੁਝ ਲੋਕਾਂ ਲਈ ਗਾਜਰ ਦਾ ਜੂਸ ਇੱਕ ਕੁਦਰਤੀ ਟੋਨਿਕ ਵਾਂਗ ਕੰਮ ਕਰਦਾ ਹੈ। ਚਮੜੀ ਨੂੰ ਗਲੋ ਚਾਹੁਣ ਵਾਲਿਆਂ ਲਈ ਇਹ ਬਹੁਤ ਲਾਹੇਵੰਦ ਹੈ