World Malaria Day 2026: ਹੁਣ ਮਲੇਰੀਆ ਦਾ ਹੋਵੇਗਾ ਖ਼ਾਤਮਾ!

ਪਾਣੀ ਨਾ ਜਮ੍ਹਾ ਹੋਣ ਦਿਓ: ਆਪਣੇ ਘਰ ਦੇ ਅੰਦਰ ਜਾਂ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਕਿਉਂਕਿ ਖੜ੍ਹੇ ਪਾਣੀ ਵਿੱਚ ਹੀ ਮੱਛਰ ਪੈਦਾ ਹੁੰਦੇ ਹਨ।

ਮੱਛਰਦਾਨੀ ਦੀ ਵਰਤੋਂ: ਰਾਤ ਨੂੰ ਸੌਂਦੇ ਸਮੇਂ ਹਮੇਸ਼ਾ ਮੱਛਰਦਾਨੀ ਦਾ ਇਸਤੇਮਾਲ ਕਰੋ।

ਪੂਰੇ ਕੱਪੜੇ ਪਹਿਨੋ: ਸ਼ਾਮ ਦੇ ਸਮੇਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ।

ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼: ਜੇਕਰ ਤੇਜ਼ ਬੁਖਾਰ, ਠੰਢ ਲੱਗਣਾ ਜਾਂ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਵੇ, ਤਾਂ ਤੁਰੰਤ ਡਾਕਟਰੀ ਜਾਂਚ ਕਰਵਾਓ।