Punjab News: ਫਾਜ਼ਿਲਕਾ ਵਿੱਚ ਬਾਰਡਰ ਰੋਡ ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਅਦਾਲਤ ਵਿੱਚ ਆਪਣੇ ਕੇਸ ਨੂੰ ਲੈ ਕੇ ਪੇਸ਼ੀ ਭੁਗਤਣ ਗਿਆ ਸੀ ਜਿੱਥੇ ਉਸ ਦੀ ਦੂਜੀ ਧਿਰ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ

ਬਰਨਾਲਾ ‘ਚ ਕਿਸਾਨ ਭਰਾਵਾਂ ਦੇ ਘਰ ਚੋਰੀ, ਤਿੰਨ ਤੋਲੇ ਸੋਨਾ ਤੇ ਕਰੀਬ 70 ਹਜ਼ਾਰ ਨਗਦੀ ਲੈ ਕੇ ਰਫੂ-ਚੱਕਰ ਹੋਏ ਚੋਰ
Barnala News: ਕਿਸਾਨ ਭਰਾਵਾਂ ਨੇ ਦੱਸਿਆ ਕਿ ਪਿਛਲੀ ਰਾਤ ਨੂੰ ਜਦੋਂ ਘਰ ਵਿੱਚ ਸੁੱਤੇ ਪਏ ਸੀ ਤਾਂ ਚੋਰ ਬੇਖੌਫ ਹੋਕੇ ਘਰ ਦੀਆਂ ਤਾਕੀਆਂ ਤੋੜ ਕੇ ਘਰ ਵਿੱਚ ਦਾਖਲ ਹੋਏ। ਚੋਰਾਂ ਨੇ ਦੋਵੇ ਘਰਾਂ ਦੇ ਕਮਰਿਆਂ ਵਿੱਚੋਂ ਪੇਟੀਆਂ, ਬੈਡ, ਅਲਮਾਰੀਆਂ ਚੋਂ ਸਮਾਨ ਚੋਰੀ ਕੀਤਾ। Thieves at Tapa Mandi-Alike Road: ਬਰਨਾਲਾ ਦੀ ਤਪਾ...