Punjab News; ਤਰਨਤਾਰਨ ਵਿਧਾਨ ਸਭਾ ਉਪ ਚੋਣ ਦੀ ਤਿਆਰੀ ਦੇ ਚਲਦੇ , ਭਾਰਤੀ ਜਨਤਾ ਪਾਰਟੀ ਪੰਜਾਬ ਨੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਇੰਚਾਰਜ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ, ਸਾਬਕਾ ਸੀ.ਪੀ.ਐਸ. ਪੰਜਾਬ ਕੇ.ਡੀ. ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਧਨੋਲਾ ਮੰਦਿਰ ਦੇ ਲੰਗਰਹਾਲ ‘ਚ ਹੋਇਆ ਬਲਾਸਟ, 15 ਤੋਂ ਵੱਧ ਝੁਲਸੇ, 6 ਦੀ ਹਾਲਤ ਗੰਭੀਰ
Blast in Dhanola temple's langar hall;ਧਨੋਲਾ ਤੇ ਪ੍ਰਾਚੀਨ ਮੰਦਰ ਵਿੱਚ ਹੋਇਆ ਵੱਡਾ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਕਿ ਸੰਗਤ ਲਈ ਤਿਆਰ ਹੋ ਰਹੇ ਲੰਗਰਹਾਲ 'ਚ ਤੇਲ ਵਾਲੀ ਭੱਠੀ ਤੋਂ ਗੈਸ ਸਿਲੰਡਰ ਭਿਆਨਕ ਅੱਗ ਦੀ ਚਪੇਟ 'ਚ ਆ ਗਿਆ ਜਿਸ ਨਾਲ ਜ਼ੋਰਦਾਰ ਬਲਾਸਟ ਹੋਇਆ। ਇਸ ਘਟਨਾ 'ਚ ਅੱਗ ਵਿੱਚ ਝੁਲਸਣ ਕਾਰਨ ਲੰਗਰ ਤਿਆਰ...