Body Found in Patiala; ਇਸ ਸਬੰਧੀ ਨਦੀ ਦੇ ਵਿੱਚੋਂ ਲਾਸ਼ ਕੱਢਣ ਵਾਲੇ ਗੋਤਾਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਦੀ ਦੇ ਕੰਡੇ ਉੱਪਰ ਇੱਕ ਲਾਸ਼ ਤੈਰ ਰਹੀ ਹੈ ਤਾਂ ਉਹਨਾਂ ਦੀ ਟੀਮ ਮੌਕੇ ਦੇ ਉੱਪਰ ਪਹੁੰਚੀ ਹੈ ਅਤੇ ਲਾਸ਼ ਨੂੰ ਨਦੀ ਦੇ ਵਿੱਚੋਂ ਬਾਹਰ ਕੱਢਿਆ ਗਿਆ।ਗੋਤਾਖੋਰਾਂ ਦੇ ਦੱਸਣ ਦੇ ਮੁਤਾਬਿਕ ਇਸ ਮ੍ਰਿਤਕ ਵਿਅਕਤੀ ਦੀ ਉਮਰ ਤਕਰੀਬਨ 40 ਤੋਂ 45 ਸਾਲ ਲੱਗ ਰਹੀ ਸੀ ਅਤੇ। ਫਿਲਹਾਲ ਲਾਸ਼ ਦੇ ਕੱਪੜਿਆਂ ਦੇ ਵਿੱਚੋਂ ਕੋਈ ਵੀ ਸ਼ਨਾਖਤ ਵਾਲੀ ਚੀਜ਼ ਨਹੀਂ ਲੱਭੀ ਅਤੇ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਮੋਰਚਰੀ ਦੇ ਵਿੱਚ ਨੂੰ ਰਖਵਾ ਦਿੱਤਾ ਗਿਆ ਹੈ।

ਕੇਂਦਰ ਨੇ ਪੰਜਾਬ ਦੇ ਮੰਤਰੀ ਹਰਭਜਨ ਸਿੰਘ ETO ਨੂੰ ਅਮਰੀਕਾ ਜਾਣ ਲਈ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਇੱਕ ਵਾਰ ਫਿਰ ਵਿਦੇਸ਼ ਯਾਤਰਾ ਲਈ ਰਾਜਨੀਤਕ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਬਿਜਲੀ ਅਤੇ ਪਬਲਿਕ ਵਰਕਸ ਵਿਭਾਗ ਮੰਤਰੀ ਹਰਭਜਨ ਸਿੰਘ ETO ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਬੋਸਟਨ 'ਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਲਈ ਸੀ ਆਮੰਤ੍ਰਣ...