
ਭਾਰਤ-ਪਾਕਿਸਤਾਨ ਮੈਚ ‘ਤੇ ਬੋਲੇ CM ਮਾਨ, ‘ਭੁੱਲ ਜਾਂਦੇ ਪਹਿਲਗਾਮ ਤੇ ਪੁਲਵਾਮਾ ਹਮਲੇ’, Diljit Dosanjh ਬਾਰੇ ਕਿਹਾ….
India-Pakistan Cricket Match: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁੰਦਾ ਹੈ, ਤਾਂ ਪਹਿਲਗਾਮ ਅਤੇ ਪੁਲਵਾਮਾ ਦੀਆਂ ਘਟਨਾਵਾਂ ਨੂੰ ਭੁੱਲ ਜਾਂਦੇ ਹਨ। CM Mann on India-Pakistan Match: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰ ਵਾਰ...