by Daily Post TV | Jul 22, 2025 8:49 AM
Amritsar: ਪੁਲਿਸ ਨੇ ਅੱਜ ਮੁੜ ਰੇਡ ਕੀਤੀ ਤਾਂ ਕੈਫੇ ਦੇ ਅੰਦਰੋਂ ਨੌਜਵਾਨ ਲੜਕੇ-ਲੜਕੀਆਂ ਮੌਜੂਦ ਕੀਤੇ ਗਏ ਜੋ ਹੁੱਕਾ ਪੀ ਰਹੇ ਸੀ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਸਖ਼ਤ ਨਸੀਹਤ ਦਿੱਤੀ। Amritsar Police Raid on Hookah Bar: ਅੰਮ੍ਰਿਤਸਰ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਗੈਰਕਾਨੂੰਨੀ ਢੰਗ ਨਾਲ ਚਲ ਰਹੇ...
by Amritpal Singh | Jul 21, 2025 5:38 PM
Amroha: ਬ੍ਰਜਘਾਟ ਤੋਂ ਗੰਗਾਜਲ ਇਕੱਠਾ ਕਰਨ ਜਾ ਰਹੇ ਕਾਂਵੜੀਆਂ ਦੀ ਮੋਟਰਸਾਈਕਲ ਨੂੰ ਸਾਹਮਣੇ ਤੋਂ ਆ ਰਹੇ ਸ਼ਿਵ ਭਗਤਾਂ ਦੇ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ। ਐਤਵਾਰ ਰਾਤ 10.15 ਵਜੇ ਹਾਈਵੇਅ ਓਵਰਬ੍ਰਿਜ ‘ਤੇ ਹੋਏ ਇਸ ਹਾਦਸੇ ਵਿੱਚ ਬਾਈਕ ਸਵਾਰ ਕਾਂਵੜੀਆਂ ਅਨੁਜ (22) ਅਤੇ ਨਿਤਿਨ (21) ਦੀ ਮੌਤ ਹੋ ਗਈ। ਹਾਦਸੇ ਵਿੱਚ...
by Amritpal Singh | Jul 21, 2025 5:01 PM
ਬਠਿੰਡਾ: ਸੋਮਵਾਰ ਦੁਪਹਿਰ ਬਠਿੰਡਾ-ਭੁੱਚੋ ਰੋਡ ‘ਤੇ ਭੁੱਚੋ ਟੋਲ ਪਲਾਜ਼ਾ ਨੇੜੇ ਇੱਕ ਟਰੱਕ ਅਤੇ ਇੱਕ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ, ਜਦੋਂ ਕਿ ਤਿੰਨ ਤੋਂ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਜਾ ਰਿਹਾ...
by Jaspreet Singh | Jul 21, 2025 1:29 PM
Punjab News: ਪੁਲਿਸ ਅੱਜ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਹ ਬਾਈਕ ‘ਤੇ ਸਵਾਰ ਸੀ ਅਤੇ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। Encounter in Mohali: ਮੋਹਾਲੀ ਵਿੱਚ ਪੁਲਿਸ ਅਤੇ ਬਦਮਾਸ਼ ਵਿਚਕਾਰ ਇੱਕ ਮੁਕਾਬਲਾ ਹੋਇਆ। ਇਸ ‘ਚ ਲਗਭਗ ਪੰਜ ਰਾਉਂਡ ਫਾਇਰਿੰਗ ਹੋਈ। ਇਸ ਕਾਰਵਾਈ ਵਿੱਚ, ਪੁਲਿਸ ਨੇ...
by Jaspreet Singh | Jul 21, 2025 12:37 PM
Yamunanagar violent clash; ਯਮੁਨਾਨਗਰ ਦੇ ਛੋਟਾ ਲਾਪਰਾ ਪਿੰਡ ਵਿੱਚ ਦੇਰ ਰਾਤ ਮੁਸਲਿਮ ਭਾਈਚਾਰੇ ਦੇ ਦੋ ਧੜੇ ਆਪਸੀ ਦੁਸ਼ਮਣੀ ਕਾਰਨ ਆਪਸ ਵਿੱਚ ਭਿੜ ਗਏ। ਇੱਕ ਮਾਮੂਲੀ ਝਗੜਾ ਵੱਡੀ ਝੜਪ ਵਿੱਚ ਬਦਲ ਗਿਆ ਅਤੇ ਦੋਵਾਂ ਧਿਰਾਂ ਨੇ ਡੰਡਿਆਂ ਅਤੇ ਪੱਥਰਾਂ ਦੀ ਵਰਤੋਂ ਕੀਤੀ। ਕੁਹਾੜੀਆਂ ਦੀ ਵੀ ਵਰਤੋਂ ਕੀਤੀ ਗਈ। ਇਸ ਅਚਾਨਕ ਹੋਏ ਝਗੜੇ...