ਮੋਗਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ

ਮੋਗਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ

Punjab Breaking News: ਗੈਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਫਾਇਰਮੈਨ ਬਿਮਾਰ ਹੋ ਗਿਆ। Moga Gas Leak: ਮੋਗਾ ਦੇ ਬੁਕਣ ਵਾਲਾ ਰੋਡ ‘ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ ਹੋ ਗਈ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ। ਗੈਸ ‘ਤੇ ਕਾਬੂ ਪਾਉਣ ਦੀ...
ਮੋਗਾ ’ਚ ਮੀਂਹ ਕਾਰਨ ਕਿਸਾਨ ਦਾ ਢਹਿ ਗਿਆ 100 ਸਾਲ ਪੁਰਾਣਾ ਘਰ

ਮੋਗਾ ’ਚ ਮੀਂਹ ਕਾਰਨ ਕਿਸਾਨ ਦਾ ਢਹਿ ਗਿਆ 100 ਸਾਲ ਪੁਰਾਣਾ ਘਰ

ਪਿੰਡ ਘਲਕਾਲਾ ਵਿੱਚ ਕਿਸਾਨ ਆਗੂ ਗੁਲਜ਼ਾਰ ਸਿੰਘ ਦਾ ਪੂਰਾ ਘਰ ਮੀਂਹ ਕਾਰਨ ਢਹਿ ਗਿਆ ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਜਿੱਥੇ ਪਿੰਡ ਹੜ੍ਹਾਂ ਵਿੱਚ ਡੁੱਬੇ ਹੋਏ ਹਨ, ਉੱਥੇ ਘਰਾਂ ਦੀਆਂ ਛੱਤਾਂ ਵੀ ਡਿੱਗ ਰਹੀਆਂ ਹਨ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਜਿੱਥੇ ਪਹਿਲਾਂ ਦੋ ਵੱਡੇ ਗੇਟਾਂ ਦੀਆਂ ਛੱਤਾਂ ਡਿੱਗੀਆਂ, ਉੱਥੇ ਹੀ ਪਿੰਡ ਘਲਕਾਲਾ...
ਮੋਗਾ ’ਚ ਚੋਰਾਂ ਦੀ ਦਹਿਸ਼ਤ, 125 ਕਿਲੋ ਚਾਂਦੀ ਤੇ 25 ਕਿਲੋ ਤਾਂਬੇ ਸਮੇਤ ਕਾਬੂ ਕੀਤੇ ਗਏ 3 ਚੋਰ

ਮੋਗਾ ’ਚ ਚੋਰਾਂ ਦੀ ਦਹਿਸ਼ਤ, 125 ਕਿਲੋ ਚਾਂਦੀ ਤੇ 25 ਕਿਲੋ ਤਾਂਬੇ ਸਮੇਤ ਕਾਬੂ ਕੀਤੇ ਗਏ 3 ਚੋਰ

ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ, ਪਹਿਲਾਂ ਤੋਂ ਹੀ ਚੋਰਾਂ ਨੇ ਕੀਤੀਆਂ ਹੋਈਆਂ ਸੀ 20 ਚੋਰੀਆਂ। ਮੋਗਾ ਦੇ ਧਰਮਕੋਟ ਸ਼ਹਿਰ ਅਧੀਨ ਆਉਂਦੇ ਪਿੰਡਾਂ ਦੇ ਖੇਤਾਂ ਵਿੱਚ ਲੱਗੀਆਂ ਬਿਜਲੀ ਦੀਆਂ ਮੋਟਰਾਂ ਤੋਂ ਤਾਰਾਂ, ਤਾਂਬਾ ਅਤੇ ਚਾਂਦੀ ਚੋਰੀ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਸਨ ਅਤੇ ਪੁਲਿਸ...
ਚੋਣਾਂ ਦੌਰਾਨ ਵਿਦੇਸ਼ ਤੋਂ ਜਿੱਤਿਆ ਸਰਪੰਚ ਦਾ ਅਹੁਦਾ – ਜਾਅਲੀ ਦਸਤਾਵੇਜ਼ਾਂ ਨਾਲ ਚੋਣ ਲੜਨ ਵਾਲੀ ਕੁਲਦੀਪ ਕੌਰ ‘ਤੇ ਮਾਮਲਾ ਦਰਜ

ਚੋਣਾਂ ਦੌਰਾਨ ਵਿਦੇਸ਼ ਤੋਂ ਜਿੱਤਿਆ ਸਰਪੰਚ ਦਾ ਅਹੁਦਾ – ਜਾਅਲੀ ਦਸਤਾਵੇਜ਼ਾਂ ਨਾਲ ਚੋਣ ਲੜਨ ਵਾਲੀ ਕੁਲਦੀਪ ਕੌਰ ‘ਤੇ ਮਾਮਲਾ ਦਰਜ

ਪਿੰਡ ਚੁੰਨਾ ਖੁਰਦ ‘ਚ 2024 ਪੰਚਾਇਤ ਚੋਣ ਦੌਰਾਨ ਹੋਇਆ ਧੋਖਾਧੜੀ ਦਾ ਪਰਦਾਫਾਸ਼, ਨੋਮੀਨੇਸ਼ਨ ਸਮੇਂ ਕੈਨੇਡਾ ’ਚ ਸੀ ਉਮੀਦਵਾਰ Punjab Nomination Fraud –ਜ਼ਿਲ੍ਹਾ ਮੋਗਾ ਦੇ ਪਿੰਡ ਚੂਨਾ ਖੁਰਦ ਵਿੱਚ ਪਿਛਲੇ ਸਾਲ ਹੋਈਆਂ ਪੰਚਾਇਤ ਚੋਣਾਂ ਵਿੱਚ ਇੱਕ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਸਰਪੰਚ ਚੋਣ ਜਿੱਤਣ ਵਾਲੀ ਕੁਲਦੀਪ ਕੌਰ...
ਨਸ਼ਾ ਤਸਕਰਾਂ ਵਿਰੁੱਧ CASO ਆਪਰੇਸ਼ਨ, 150 ਤੋਂ ਵੱਧ ਪੁਲਿਸ ਕਰਮਚਾਰੀ ਘੇਰਾਬੰਦੀ ‘ਚ ਸ਼ਾਮਲ

ਨਸ਼ਾ ਤਸਕਰਾਂ ਵਿਰੁੱਧ CASO ਆਪਰੇਸ਼ਨ, 150 ਤੋਂ ਵੱਧ ਪੁਲਿਸ ਕਰਮਚਾਰੀ ਘੇਰਾਬੰਦੀ ‘ਚ ਸ਼ਾਮਲ

Punjab Against Drugs : ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਤਹਿਤ ਅੱਜ ਸਵੇਰੇ ਮੋਗਾ ਪੁਲਿਸ ਵੱਲੋਂ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਦੇ ਪੈਂਦੇ ਕਈ ਪਿੰਡਾਂ ਵਿੱਚ ਵੱਡਾ ਕਾਸੋ ਓਪਰੇਸ਼ਨ ਚਲਾਇਆ ਗਿਆ। ਇਸ ਓਪਰੇਸ਼ਨ ਦੀ ਅਗਵਾਈ ਡੀ.ਐਸ.ਪੀ. ਅਨਵਰ ਅਲੀ ਨੇ ਕੀਤੀ, ਜਿਸ ਵਿੱਚ ਕਰੀਬ 150 ਪੁਲਿਸ ਕਰਮਚਾਰੀ ਸ਼ਾਮਲ ਸਨ। ਪੁਲਿਸ ਨੇ...