Banner
Banner

ਮੋਗਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ

Punjab Breaking News: ਗੈਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਫਾਇਰਮੈਨ ਬਿਮਾਰ ਹੋ ਗਿਆ। Moga Gas Leak: ਮੋਗਾ ਦੇ ਬੁਕਣ ਵਾਲਾ ਰੋਡ ‘ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ ਹੋ ਗਈ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ। ਗੈਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਫਾਇਰਮੈਨ ਬਿਮਾਰ ਹੋ ਗਿਆ।
ਮਨਵੀਰ ਰੰਧਾਵਾ
By : Updated On: 08 Sep 2025 22:50:PM
ਮੋਗਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ

Read Latest News and Breaking News at Daily Post TV, Browse for more News

Ad
Ad