ਅਜੇ ਲਾਂਚ ਵੀ ਨਹੀਂ ਹੋਇਆ iPhone 17 ਅਤੇ ਪਹਿਲਾਂ ਹੀ iPhone 18 ਦੀਆਂ ਚਰਚਾਵਾਂ ਸ਼ੁਰੂ, ਮਿਲ ਸਕਦਾ ਹੈ 200MP ਦਾ ਕੈਮਰਾ

ਅਜੇ ਲਾਂਚ ਵੀ ਨਹੀਂ ਹੋਇਆ iPhone 17 ਅਤੇ ਪਹਿਲਾਂ ਹੀ iPhone 18 ਦੀਆਂ ਚਰਚਾਵਾਂ ਸ਼ੁਰੂ, ਮਿਲ ਸਕਦਾ ਹੈ 200MP ਦਾ ਕੈਮਰਾ

Apple, iPhone 18 Pro: ਜੇਕਰ ਆਈਫੋਨ 18 ਪ੍ਰੋ ਸੱਚਮੁੱਚ 200MP ਕੈਮਰੇ ਦੇ ਨਾਲ ਆਉਂਦਾ ਹੈ, ਤਾਂ ਫੋਟੋ ਦੀ ਡਿਟੇਲਿੰਗ ਅਤੇ ਸ਼ਾਰਪਨੈੱਸ ਵਿੱਚ ਬਹੁਤ ਸੁਧਾਰ ਹੋਵੇਗਾ। iPhone 18 with 200 MP Camera: ਜੇਕਰ ਤੁਸੀਂ ਵੀ ਆਈਫੋਨ ਦੇ ਫੈਨ ਹੋ ਅਤੇ ਕੈਮਰੇ ਕੁਆਲਟੀ ਨੂੰ ਲੈ ਕੇ ਗੰਭੀਰ ਹੋ, ਤਾਂ ਅਗਲਾ ਸਾਲ ਤੁਹਾਡੇ ਲਈ ਬਹੁਤ ਖਾਸ...