ਦੁਖਦਾਇਕ ਖ਼ਬਰ,ਡੂੰਗੀ ਖੱਡ ‘ਚ ਡਿੱਗੀ ਕਾਰ,ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ

ਦੁਖਦਾਇਕ ਖ਼ਬਰ,ਡੂੰਗੀ ਖੱਡ ‘ਚ ਡਿੱਗੀ ਕਾਰ,ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ

Tragic accident:ਟਿਹਰੀ ‘ਚ ਇਕ ਦੁਖਦਾਈ ਹਾਦਸਾ ਵਾਪਰਿਆ ਹੈ ਜਿੱਥੇ ਫਰੀਦਾਬਾਦ ਤੋਂ ਚਮੋਲੀ ਦੇ ਗੌਚਰ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ‘ਚ ਇੱਕੋ ਪਰਿਵਾਰ ਦੇ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ...