ਜਲੰਧਰ ‘ਚ ਐਸਐਚਓ ਖਿਲਾਫ਼ ਵੱਡੀ ਕਾਰਵਾਈ, ਇਸ ਮਾਮਲੇ ‘ਚ ਕੀਤਾ ਮੁਅੱਤਲ

ਜਲੰਧਰ ‘ਚ ਐਸਐਚਓ ਖਿਲਾਫ਼ ਵੱਡੀ ਕਾਰਵਾਈ, ਇਸ ਮਾਮਲੇ ‘ਚ ਕੀਤਾ ਮੁਅੱਤਲ

Jalandhar News: ਕੌਂਸਲਰ ਅਤੇ ਇਲਾਕਾ ਵਾਸੀਆਂ ਨੇ ਇਨਸਾਫ ਨਾ ਮਿਲਣ ‘ਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਤੇ ਕਾਰਵਾਈ ਨਾ ਹੋਣ ਦੀ ਸੂਰਤ ‘ਚ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਮੰਜੇ ਵਿਛਾ ਕੇ ਧਰਨੇ ‘ਤੇ ਬੈਠਣ ਦੀ ਚੇਤਾਵਨੀ ਦਿੱਤੀ ਸੀ। ADCP suspended SHO: ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਐਸਐਚਓ ਹਰਦੇਵ...