ਵਾਰਨਿੰਗ ਦੇਣ ਮਗਰੋਂ ਵੀ ਨਹੀਂ ਸਮਝ ਰਹੇ ਕਿਸਾਨ, ਸੂਬੇ ‘ਚ ਹੁਣ ਤੱਕ ਪਰਾਲੀ ਸਾੜਨ ਦੀਆਂ 9266 ਘਟਨਾਵਾਂ, ਅੰਮ੍ਰਿਤਸਰ ਸਭ ਤੋਂ ਮੋਹਰੀ

ਵਾਰਨਿੰਗ ਦੇਣ ਮਗਰੋਂ ਵੀ ਨਹੀਂ ਸਮਝ ਰਹੇ ਕਿਸਾਨ, ਸੂਬੇ ‘ਚ ਹੁਣ ਤੱਕ ਪਰਾਲੀ ਸਾੜਨ ਦੀਆਂ 9266 ਘਟਨਾਵਾਂ, ਅੰਮ੍ਰਿਤਸਰ ਸਭ ਤੋਂ ਮੋਹਰੀ

Agriculture News: ਦੱਸ ਦਈਏ ਕਿ ਇੱਕ ਰਿਪੋਰਟ ਮੁਤਾਬਕ 18 ਮਈ, 2025 ਤੱਕ ਸੂਬੇ ‘ਚ ਪਰਾਲੀ ਸਾੜਨ ਦੇ ਕੁੱਲ 9,266 ਮਾਮਲੇ ਦਰਜ ਕੀਤੇ ਗਏ ਹਨ। Stubble Burning in Punjab: ਪੰਜਾਬ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸਰਕਾਰ ਵੱਲੋਂ ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ, ਕਿਸਾਨ...
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਕੀਤੀ ਗੱਲਬਾਤ

ਸ਼ਿਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਆਉਣ ਵਾਲੇ ‘ਵਿਕਸਤ ਖੇਤੀਬਾੜੀ ਸੰਕਲਪ ਅਭਿਆਨ’ ‘ਤੇ ਵਿਆਪਕ ਚਰਚਾ Agriculture News: ਨਵੀਂ ਦਿੱਲੀ, 19 ਮਈ 2025, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਤੋਂ ਵਰਚੁਅਲ...
ਪੰਜਾਬ ‘ਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਇਸ ਸਾਲ ਸਰਕਾਰ ਦਾ ਨਵਾਂ ਟੀਚਾ 5 ਲੱਖ ਏਕੜ ਵਿੱਚ ਝੋਨਾ ਬੀਜਣਾ

ਪੰਜਾਬ ‘ਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ਇਸ ਸਾਲ ਸਰਕਾਰ ਦਾ ਨਵਾਂ ਟੀਚਾ 5 ਲੱਖ ਏਕੜ ਵਿੱਚ ਝੋਨਾ ਬੀਜਣਾ

Agriculture News, Kharif Season: ਬਾਸਮਤੀ ਉਗਾਉਣ ਵਾਲੇ ਕਿਸਾਨ ਡੀਐਸਆਰ ਤਕਨੀਕ ਦੀ ਮਦਦ ਨਾਲ 1500 ਰੁਪਏ ਪ੍ਰਤੀ ਏਕੜ ਵੀ ਕਮਾ ਸਕਦੇ ਹਨ। Direct Sowing of Paddy: ਪੰਜਾਬ ‘ਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਰਹੀ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਵਾਰ ਸਰਕਾਰ ਦਾ ਨਵਾਂ ਟੀਚਾ ਇਸ...
Agriculture News ; ਫ਼ਸਲੀ ਵਿਭਿੰਨਤਾ ਵੱਲ ਪੁਲਾਂਘ ਲਈ ਨਿਯੁਕਤ ਕੀਤੇ ਜਾਣਗੇ 200 ਕਿਸਾਨ ਮਿੱਤਰ, ਜਾਣੋ ਪੰਜਾਬ ਸਰਕਾਰ ਦੀ ਇਹ ਸਕੀਮ

Agriculture News ; ਫ਼ਸਲੀ ਵਿਭਿੰਨਤਾ ਵੱਲ ਪੁਲਾਂਘ ਲਈ ਨਿਯੁਕਤ ਕੀਤੇ ਜਾਣਗੇ 200 ਕਿਸਾਨ ਮਿੱਤਰ, ਜਾਣੋ ਪੰਜਾਬ ਸਰਕਾਰ ਦੀ ਇਹ ਸਕੀਮ

Agriculture News: ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਤਿੰਨ ਲੱਖ ਏਕੜ ਰਕਬੇ ਨੂੰ ਮੱਕੀ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ। Punjab Kisan Mitras: ਪੰਜਾਬ ‘ਚ ਫਸਲੀ ਵਿਭਿੰਨਤਾ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਥਾਂ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਵਾਸਤੇ...
ਨਰਮੇ ਦਾ ਉਤਪਾਦਨ ਵਧਾਉਣ ਲਈ ਉਪਰਾਲੇ, ਬੀ.ਟੀ. ਨਰਮੇ ਦੇ ਬੀਜਾਂ ‘ਤੇ ਸਰਕਾਰ ਦੇ ਰਹੀ 33% ਸਬਸਿਡੀ

ਨਰਮੇ ਦਾ ਉਤਪਾਦਨ ਵਧਾਉਣ ਲਈ ਉਪਰਾਲੇ, ਬੀ.ਟੀ. ਨਰਮੇ ਦੇ ਬੀਜਾਂ ‘ਤੇ ਸਰਕਾਰ ਦੇ ਰਹੀ 33% ਸਬਸਿਡੀ

Subsidy on BT Cotton Seeds: ਪੰਜਾਬ ਸਰਕਾਰ ਵੱਲੋਂ ਸਾਉਣੀ-2025 ਦੌਰਾਨ ਬੀ.ਟੀ. ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀ.ਟੀ. ਨਰਮੇ ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਹੈ ਅਤੇ ਪੋਰਟਲ ਤੇ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 31 ਮਈ 2025 ਹੈ।...