ਅਜਨਾਲਾ ਸ਼ਹਿਰ ‘ਚ ਇਮਾਰਤ ਦਾ ਡਿੱਗਾ ਲੈਂਟਰ, 4 ਮਜ਼ਦੂਰ ਜ਼ਖਮੀ

ਅਜਨਾਲਾ ਸ਼ਹਿਰ ‘ਚ ਇਮਾਰਤ ਦਾ ਡਿੱਗਾ ਲੈਂਟਰ, 4 ਮਜ਼ਦੂਰ ਜ਼ਖਮੀ

Punjab News: ਅਜਨਾਲਾ ਸ਼ਹਿਰ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦ ਇੱਕ ਨਵੀਂ ਬਣਾਈ ਜਾ ਰਹੀ ਦੁਕਾਨ ਦਾ ਲੈਂਟਰ ਇਕਦਮ ਹੇਠਾਂ ਡਿੱਗ ਗਿਆ, ਲੈਂਟਰ ਡਿੱਗਣ ਨਾਲ ਚਾਰ ਮਜ਼ਦੂਰ ਲੈਂਟਰ ਦੇ ਹੇਠਾਂ ਦੱਬ ਗਏ ਜਿਨਾਂ ਨੂੰ ਬਾੜੀ ਮਸ਼ੱਕਤ ਦੇ ਬਾਅਦ ਲੋਕਾਂ ਦੀ ਮਦਦ ਨਾਲ ਲੈਂਡਰ ਥੱਲਿਓਂ ਕੱਢਿਆ ਗਿਆ।ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ...