ਮਜੀਠਾ ‘ਚ ਪੈਟਰੋਲ ਪੰਪ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਪੁਲਿਸ ਨਾਲ ਹੋਇਆ ਮੁਕਾਬਲਾ

ਮਜੀਠਾ ‘ਚ ਪੈਟਰੋਲ ਪੰਪ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਪੁਲਿਸ ਨਾਲ ਹੋਇਆ ਮੁਕਾਬਲਾ

Punjab News: ਪਿਛਲੇ ਦਿਨੀ ਆਕਾਲੀ ਆਗੂ ਜੋਧ ਸਿੰਘ ਸਮਰਾ ਦੇ ਕਲੇਰ ਮਾਂਗਟ ਪੈਟਰੋਲ ਪੰਪ ‘ਤੇ ਹੋਏ ਹਮਲੇ ਦੌਰਾਨ ਇੱਕ ਕਰਿੰਦੇ ਦੀ ਮੋਤ ਤੇ ਇੱਕ ਜਖਮੀ ਹੋ ਗਿਆ ਸੀ। ਹਮਲਾ ਕਰਨ ਵਾਲੇ ਹਮਲਾਵਰਾਂ ਦਾ ਪੁਲਿਸ ਵਲੋ ਬੜੀ ਮੁਸਤੈਦੀ ਨਾਲ ਪਿਛਾ ਕੀਤਾ ਜਾ ਰਿਹਾ ਸੀ। ਆਖਰਕਾਰ ਮਜੀਠਾ ਪੁਲਿਸ ਨਾਲ ਮੁਕਾਬਲੇ ਦੌਰਾਨ ਦੋ ਹਮਲਾਵਰਾਂ ਨੂੰ...