ਬੱਕਰੇ ਦੀ ਪਿੱਠ ‘ਤੇ ਲਿਖਿਆ ਹੈ ‘ਅੱਲਾਹ’ ! ਕੀਮਤ ਜਾਣ ਹੋ ਜਾਵੋਗੇ ਹੈਰਾਨ

ਬੱਕਰੇ ਦੀ ਪਿੱਠ ‘ਤੇ ਲਿਖਿਆ ਹੈ ‘ਅੱਲਾਹ’ ! ਕੀਮਤ ਜਾਣ ਹੋ ਜਾਵੋਗੇ ਹੈਰਾਨ

Punjab News; ਮਲੇਰਕੋਟਲਾ ਬੱਕਰਾ ਮੰਡੀ ਵਿੱਚ ਵਿਕਣ ਆਇਆ ਅੱਲਾ ਤਾ ਜਿਸਦੇ ਪਿੱਠ ਉੱਪਰ ਅਰਬੀ ਭਾਸ਼ਾ ਵਿੱਚ ਅੱਲਾਹ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਬੱਕਰੇ ਦੀ ਕੀਮਤ ਢਾਈ ਲੱਖ ਰੁਪਏ ਹੈ ਤੇ ਮੰਡੀ ਦੇ ਵਿੱਚ ਆਪਣੇ ਆਪ ਵਿੱਚ ਇਹ ਬੱਕਰਾ ਵੱਖਰਾ ਹੈ। ਦੱਸ ਦੇਈਏ ਕਿ ਕੁਰਬਾਨੀਆਂ ਲਈ ਬੇਗਣ ਆਏ ਵੱਖੋ ਵੱਖ ਸੂਬਿਆਂ ਤੋਂ...