ਬੱਕਰੇ ਦੀ ਪਿੱਠ ‘ਤੇ ਲਿਖਿਆ ਹੈ ‘ਅੱਲਾਹ’ ! ਕੀਮਤ ਜਾਣ ਹੋ ਜਾਵੋਗੇ ਹੈਰਾਨ
Punjab News; ਮਲੇਰਕੋਟਲਾ ਬੱਕਰਾ ਮੰਡੀ ਵਿੱਚ ਵਿਕਣ ਆਇਆ ਅੱਲਾ ਤਾ ਜਿਸਦੇ ਪਿੱਠ ਉੱਪਰ ਅਰਬੀ ਭਾਸ਼ਾ ਵਿੱਚ ਅੱਲਾਹ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਬੱਕਰੇ ਦੀ ਕੀਮਤ ਢਾਈ ਲੱਖ ਰੁਪਏ ਹੈ ਤੇ ਮੰਡੀ ਦੇ ਵਿੱਚ ਆਪਣੇ ਆਪ ਵਿੱਚ ਇਹ ਬੱਕਰਾ ਵੱਖਰਾ ਹੈ। ਦੱਸ ਦੇਈਏ ਕਿ ਕੁਰਬਾਨੀਆਂ ਲਈ ਬੇਗਣ ਆਏ ਵੱਖੋ ਵੱਖ ਸੂਬਿਆਂ ਤੋਂ […]
By :
Jaspreet Singh
Updated On: 02 Jun 2025 18:27:PM
Goat
Punjab News; ਮਲੇਰਕੋਟਲਾ ਬੱਕਰਾ ਮੰਡੀ ਵਿੱਚ ਵਿਕਣ ਆਇਆ ਅੱਲਾ ਤਾ ਜਿਸਦੇ ਪਿੱਠ ਉੱਪਰ ਅਰਬੀ ਭਾਸ਼ਾ ਵਿੱਚ ਅੱਲਾਹ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਬੱਕਰੇ ਦੀ ਕੀਮਤ ਢਾਈ ਲੱਖ ਰੁਪਏ ਹੈ ਤੇ ਮੰਡੀ ਦੇ ਵਿੱਚ ਆਪਣੇ ਆਪ ਵਿੱਚ ਇਹ ਬੱਕਰਾ ਵੱਖਰਾ ਹੈ। ਦੱਸ ਦੇਈਏ ਕਿ ਕੁਰਬਾਨੀਆਂ ਲਈ ਬੇਗਣ ਆਏ ਵੱਖੋ ਵੱਖ ਸੂਬਿਆਂ ਤੋਂ ਬੱਕਰੇ ਵਪਾਰੀਆਂ ਵਿੱਚੋਂ ਇਹ ਬੱਕਰਾ ਅਲੱਗ ਇਸ ਕਰਕੇ ਹੈ ਕਿਉਂਕਿ ਇਸਦੀ ਪਿੱਠ ਤੇ ਅਰਬੀ ਭਾਸ਼ਾ ਚ ਅੱਲਾ ਲਿਖਿਆ ਹੋਇਆ ਅਤੇ ਮੁਸਲਿਮ ਭਾਈਚਾਰੇ ਦੇ ਰੱਬ ਵਜੋਂ ਅੱਲਾ ਦਾ ਨਾਮ ਇੱਕ ਪਵਿੱਤਰ ਸ਼ਬਦ ਹੈ ਜਿਸ ਕਰਕੇ ਇਹਦੀ ਕੀਮਤ ਬਹੁਤ ਜਿਆਦਾ ਹੈ ਹੋਰ ਵੀ ਬਹੁਤ ਵੱਖੋ ਵੱਖ ਨਸਲ ਦੇ ਬੱਕਰੇ ਅੱਜ ਕੱਲ ਮਲੇਰਕੋਟਲਾ ਵਿੱਚ ਲੱਗਣ ਵਾਲੀ ਸਭ ਤੋਂ ਵੱਡੀ ਪੰਜਾਬ ਦੀ ਬੱਕਰਾ ਮੰਡੀ ਦੇ ਵਿੱਚ ਬੱਕਰੇ ਵੱਖੋ ਵੱਖ ਨਸਲ ਦੇ ਪਾਏ ਜਾਂਦੇ ਨੇ।