ਅੱਜ ਦੇ ਦਿਨ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਵਾਜਪਾਈ, 13 ਮਹੀਨਿਆਂ ਵਿੱਚ ਸਰਕਾਰ ਡਿੱਗਣ ਦੇ 5 ਕਾਰਨ

ਅੱਜ ਦੇ ਦਿਨ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਵਾਜਪਾਈ, 13 ਮਹੀਨਿਆਂ ਵਿੱਚ ਸਰਕਾਰ ਡਿੱਗਣ ਦੇ 5 ਕਾਰਨ

Leadership of Atal Bihari Vajpayee: 19 ਮਾਰਚ, 1998 ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ, ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਦੂਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਈ ਸੀ। ਵਾਜਪਾਈ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।...