ਅੰਮ੍ਰਿਤਸਰ: ਰਈਆ ਨਹਿਰ ‘ਚ ਵੱਡਾ ਪਾੜ, ਤਿੰਨ ਪਿੰਡਾਂ ਦੀਆਂ ਫਸਲਾਂ ਤੱਕ ਪਹੁੰਚਿਆ ਪਾਣੀ

ਅੰਮ੍ਰਿਤਸਰ: ਰਈਆ ਨਹਿਰ ‘ਚ ਵੱਡਾ ਪਾੜ, ਤਿੰਨ ਪਿੰਡਾਂ ਦੀਆਂ ਫਸਲਾਂ ਤੱਕ ਪਹੁੰਚਿਆ ਪਾਣੀ

ਲਗਾਤਾਰ ਬਾਰਿਸ਼ ਕਾਰਨ ਨਹਿਰ ਦਾ ਪਾਣੀ ਓਵਰਟੋਪਲ, ਕਈ ਏਕੜ ਫਸਲ ਹੋਈ ਪ੍ਰਭਾਵਿਤ | ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ ਮੌਕੇ ਦਾ ਦੌਰਾ Flood Alert in Punjab: ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਰਈਆ ‘ਚ ਹੋਈ ਭਾਰੀ ਬਾਰਿਸ਼ ਕਾਰਨ ਨਹਿਰ ਵਿੱਚ ਪਾਣੀ ਦਾ ਪੱਧਰ ਬੇਹੱਦ ਵਧ ਗਿਆ, ਜਿਸ...