Watch Now: ਪਾਣੀ Overflow, ਪ੍ਰਸ਼ਾਸਨ slow ! ਆਖਿਰ ਕਦੋਂ ਸੁਣੇਗੀ ਕਿਸਾਨਾਂ ਦੀ ਪੁਕਾਰ…

Watch Now: ਪਾਣੀ Overflow, ਪ੍ਰਸ਼ਾਸਨ slow ! ਆਖਿਰ ਕਦੋਂ ਸੁਣੇਗੀ ਕਿਸਾਨਾਂ ਦੀ ਪੁਕਾਰ…

ਪਾਣੀ Overflow, ਪ੍ਰਸ਼ਾਸਨ slow ! ਬਠਿੰਡਾ ਦੇ 2 ਪਿੰਡਾਂ ਦੇ ਰਜਵਾਹਿਆਂ ‘ਚ ਪਿਆ ਪਾੜ 100 ਏਕੜ ਤੋਂ ਵੱਧ ਫ਼ਸਲ ਹੋਈ ਖ਼ਰਾਬ ਆਖਿਰ ਕਦੋਂ ਸੁਣੇਗੀ ਕਿਸਾਨਾਂ ਦੀ ਪੁਕਾਰ...
Bathinda: ਨਹਿਰ ਵਿੱਚ ਡਿੱਗੀ ਕਾਰ ਵਿੱਚੋਂ ਸਵਾਰੀਆਂ ਦੀ ਜਾਨ ਬਚਾਉਣ ਵਾਲੇ ਪੰਜਾਬ ਪੁਲਿਸ ਦੇ ਚਾਰ ਜਵਾਨਾਂ ਨੂੰ ਵਿਸ਼ੇਸ਼ ਸਨਮਾਨ

Bathinda: ਨਹਿਰ ਵਿੱਚ ਡਿੱਗੀ ਕਾਰ ਵਿੱਚੋਂ ਸਵਾਰੀਆਂ ਦੀ ਜਾਨ ਬਚਾਉਣ ਵਾਲੇ ਪੰਜਾਬ ਪੁਲਿਸ ਦੇ ਚਾਰ ਜਵਾਨਾਂ ਨੂੰ ਵਿਸ਼ੇਸ਼ ਸਨਮਾਨ

Bathinda News: ਬਠਿੰਡਾ ਦੀ ਸਰਹੰਦ ਨਹਿਰ ਵਿੱਚ ਪਿਛਲੇ ਦਿਨ ਇੱਕ ਕਾਰ ਡਿੱਗਣ ਦੇ ਖਤਰਨਾਕ ਹਾਦਸੇ ਵਿੱਚ ਚਾਰ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਆਪਣੀ ਬਹਾਦਰੀ ਅਤੇ ਸਹਸ ਦਾ ਪ੍ਰਦਰਸ਼ਨ ਕਰਦਿਆਂ ਸਵਾਰੀਆਂ ਦੀ ਜਾਨ ਬਚਾਈ। ਇਸ ਦਿਲੇਰੀ ਭਰੇ ਕਾਰਨਾਮੇ ਲਈ ਉਨ੍ਹਾਂ ਨੂੰ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਸਨਮਾਨ...
ਦੋ ਧਿਰਾਂ ਦਾ ਆਪਸੀ ਝਗੜਾ, ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਜ਼ਖਮੀ ਨੌਜਵਾਨ ਨੇ ਲਗਾਏ ਗੰਭੀਰ ਇਲਜ਼ਾਮ

ਦੋ ਧਿਰਾਂ ਦਾ ਆਪਸੀ ਝਗੜਾ, ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਜ਼ਖਮੀ ਨੌਜਵਾਨ ਨੇ ਲਗਾਏ ਗੰਭੀਰ ਇਲਜ਼ਾਮ

Bathinda News: ਜ਼ਖਮੀ ਨੌਜਵਾਨ ਨੇ ਆਪਣਾ ਨਾਂ ਜਸਪ੍ਰੀਤ ਸਿੰਘ ਦੱਸਿਆ। ਜਿਸ ਨੇ ਕੁੱਟਮਾਰ ਕਰਨ ਵਾਲਿਆਂ ‘ਤੇ ਨਸ਼ਾ ਵੇਚਣ ਦੇ ਇਲਜ਼ਾਮ ਲੱਗਾਏ ਹਨ। Youth Brutally Beaten-Up: ਬੀਤੇ ਦਿਨ ਬਠਿੰਡਾ ਦੇ ਅਮਰਪੁਰਾ ਬਸਤੀ ਦੇ ਇੱਕ ਨੌਜਵਾਨ ਦੀ ਕੁਝ ਨੌਜਵਾਨਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਜ਼ਖਮੀ ਨੌਜਵਾਨ...
ਬਠਿੰਡਾ ਬਹਿਮਣ-ਦੀਵਾਨਾ ਸੜਕ ‘ਤੇ ਬਣੀ ਨਹਿਰ ਦੀ ਪੁਲੀ ਦੇ ‘ਚ ਡਿੱਗੀ ਗੱਡੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਬਠਿੰਡਾ ਬਹਿਮਣ-ਦੀਵਾਨਾ ਸੜਕ ‘ਤੇ ਬਣੀ ਨਹਿਰ ਦੀ ਪੁਲੀ ਦੇ ‘ਚ ਡਿੱਗੀ ਗੱਡੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Bathinda News: ਹਾਦਸੇ ‘ਚ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਲਈ ਪਰਿਵਾਰ ਸਮੇਤ ਬਠਿੰਡਾ ‘ਚ ਜਾ ਰਹੇ ਸੀ ਤਾਂ ਇਸ ਦੌਰਾਨ ਇਹ ਘਟਨਾ ਵਾਪਰ ਗਈ। Vehicle Falls into Canal: ਅੱਜ ਸਵੇਰ ਤੜਕਸਾਰ ਬਠਿੰਡਾ ਨਹਿਰ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਗਈ। ਮਿਲੀ ਜਾਣਕਾਰੀ ਦੇ...
ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿੱਚ ਸਕੂਲ ਬੱਸ ਪਲਟੀ, ਬੱਸ ਵਿੱਚ 25 ਤੋਂ 30 ਬੱਚੇ

ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿੱਚ ਸਕੂਲ ਬੱਸ ਪਲਟੀ, ਬੱਸ ਵਿੱਚ 25 ਤੋਂ 30 ਬੱਚੇ

Punjab News: ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੇ ਪਲਟਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਵਿੱਚ 25 ਤੋਂ 30 ਬੱਚੇ ਸਵਾਰ ਸਨ। ਬਸ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਵਿੱਚ ਪਲਟ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬਚਾਇਆ...