Punjab News: ਭੁੱਲਥ ‘ਚ ਪੁਲਿਸ ਚੌਂਕੀ ਨੇੜੇ ਲੱਗੀ ਭਿਆਨਕ ਅੱਗ, ਝੁੱਗੀਆਂ ਸੜ ਕੇ ਸਵਾਹ, ਪੁਲਿਸ ਨੇ ਨਹੀਂ ਖੋਲ੍ਹਿਆ ਚੌਂਕੀ ਦਾ ਗੇਟ

Punjab News: ਭੁੱਲਥ ‘ਚ ਪੁਲਿਸ ਚੌਂਕੀ ਨੇੜੇ ਲੱਗੀ ਭਿਆਨਕ ਅੱਗ, ਝੁੱਗੀਆਂ ਸੜ ਕੇ ਸਵਾਹ, ਪੁਲਿਸ ਨੇ ਨਹੀਂ ਖੋਲ੍ਹਿਆ ਚੌਂਕੀ ਦਾ ਗੇਟ

Punjab News: ਮਜ਼ਦੂਰਾਂ ਨੇ ਰਲ ਕੇ ਝੁੱਗੀਆਂ ‘ਚ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। Fire in Kapurthala: ਬੀਤੀ ਦੇਰ ਸ਼ਾਮ ਨਡਾਲਾ-ਭੁਲੱਥ ਰੋਡ ‘ਤੇ ਅੱਗ ਨੇ ਕਹਿਰ ਵਰਸਾ ਦਿੱਤਾ। ਜਿਸ ਕਾਰਨ ਨਡਾਲਾ ਚੌਂਕੀ ਦੇ ਗੁਆਂਢ ‘ਚ ਬਣੀਆਂ ਝੁੱਗੀਆਂ ਅੱਗ ਦੀ...