ਬੁੱਢਾ ਦਲ ਨਿਹੰਗ ਸਿੰਘਾਂ ਦੀ ਸਿੱਧੀ ਚੇਤਾਵਨੀ, ਪਾਬੰਧੀ ਵਾਲੀ ਥਾਂ ‘ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦਾ ਲੱਗੇਗਾ ਸੌਧਾ

ਬੁੱਢਾ ਦਲ ਨਿਹੰਗ ਸਿੰਘਾਂ ਦੀ ਸਿੱਧੀ ਚੇਤਾਵਨੀ, ਪਾਬੰਧੀ ਵਾਲੀ ਥਾਂ ‘ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦਾ ਲੱਗੇਗਾ ਸੌਧਾ

Punjab News; ਨਿਹੰਗ ਸਿੰਘਾਂ ਦੇ ਵੱਲੋਂ ਗੁਰੂ ਘਰਾਂ ਵਿਦਿਅਕ ਅਦਾਰਿਆਂ ਅਤੇ ਪਬਲਿਕ ਪਲੇਸ ਤੇ ਸ਼ਰੇਆਮ ਵੇਚੇ ਜਾਣ ਵਾਲੇ ਤੰਬਾਕੂ ਪਦਾਰਥਾਂ ਨੂੰ ਲੈ ਕੇ ਇਤਰਾਜ਼ ਜਾਹਿਰ ਕੀਤਾ ਹੈ ਅਤੇ ਇਹਨਾਂ ਨੂੰ ਬੰਦ ਕਰਾਉਣ ਦੀ ਮੁਹਿੰਮ ਵਿੱਡੀ ਹੈ।ਪਹਿਲਾਂ ਮਲੋਟ ਹਲਕੇ ਦੇ ਪਿੰਡ ਕਟੋਰੇਵਾਲਾ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਤੰਬਾਕੂ ਦੇ ਅੱਡੇ...