ਜਲੰਧਰ ASI ਨੂੰ ਨਹੀਂ CCTV ਕੈਮਰਿਆਂ ਦਾ ਡਰ, ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੀਤਾ ਗਿਆ ਮੁਅੱਤਲ

ਜਲੰਧਰ ASI ਨੂੰ ਨਹੀਂ CCTV ਕੈਮਰਿਆਂ ਦਾ ਡਰ, ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੀਤਾ ਗਿਆ ਮੁਅੱਤਲ

Punjab Police: ਵੀਡੀਓ ‘ਚ ASI ਕਿਸੇ ਦੇ ਘਰ ਜਾ ਕੇ ਰਿਸ਼ਵਤ ਲੈ ਰਿਹਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। Jalandhar ASI Taking Bribe Video: ਖਾਕੀ ਇੱਕ ਵਾਰ ਫਿਰ ਤੋਂ ਦਾਗਦਾਰ ਹੋਈ ਹੈ। ਦਰਅਸਲ, ਜਲੰਧਰ ਦਿਹਾਤੀ ਦੇ ਮਕਸੂਦਾਂ ਪੁਲਿਸ ਸਟੇਸ਼ਨ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ...