ਚੰਡੀਗੜ੍ਹ ਯੂਨੀਵਰਸਿਟੀ ਵਿਖੇ 10 ਰੋਜ਼ਾ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ-2025 1 ਜੁਲਾਈ ਤੋਂ ਸ਼ੁਰੂ

ਚੰਡੀਗੜ੍ਹ ਯੂਨੀਵਰਸਿਟੀ ਵਿਖੇ 10 ਰੋਜ਼ਾ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ-2025 1 ਜੁਲਾਈ ਤੋਂ ਸ਼ੁਰੂ

Punjab News: ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਪਣੀਆਂ ਵਿਸ਼ਵ ਵਿਆਪੀ ਪਹਿਲਕਦਮੀਆਂ ਨੂੰ ਜਾਰੀ ਰੱਖਦੇ ਹੋਏ, 1 ਜੁਲਾਈ, 2025 ਤੋਂ 10 ਜੁਲਾਈ, 2025 ਤੱਕ 10 ਦਿਨਾਂ ਦਾ 9ਵਾਂ ’’ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’’ (ਆਈਐਫਡੀਪੀ) ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 40 ਤੋਂ ਵੱਧ ਦੇਸ਼ਾਂ ਦੀਆਂ 100 ਤੋਂ ਵੱਧ...