ਜ਼ਰਾ ਬੱਚ ਕੇ ! ਹੁਣ ਮਹਿੰਗੀਆਂਂ ਗੱਡੀਆਂ ‘ਚ ਆਉਂਦੇ ਚੋਰ, 15 ਮਿੰਟਾਂ ‘ਚ ਕੱਪੜੇ ਕੀਤੇ ਗਾਇਬ, ਵਾਰਦਾਤ CCTV ‘ਚ ਕੈਦ

ਜ਼ਰਾ ਬੱਚ ਕੇ ! ਹੁਣ ਮਹਿੰਗੀਆਂਂ ਗੱਡੀਆਂ ‘ਚ ਆਉਂਦੇ ਚੋਰ, 15 ਮਿੰਟਾਂ ‘ਚ ਕੱਪੜੇ ਕੀਤੇ ਗਾਇਬ, ਵਾਰਦਾਤ CCTV ‘ਚ ਕੈਦ

ਲੁਧਿਆਣਾ: ਬੁੱਧਵਾਰ ਰਾਤ ਨੂੰ ਟਿੱਬਾ ਰੋਡ ‘ਤੇ ਸਥਿਤ ਇੱਕ ਕੱਪੜਿਆਂ ਦੀ ਦੁਕਾਨ ਵਿੱਚ ਚੋਰੀ ਦੀ ਘਟਨਾ ਵਾਪਰੀ। ਇਹ ਘਟਨਾ ਵੀਰਵਾਰ ਸਵੇਰੇ ਉਦੋਂ ਸਾਹਮਣੇ ਆਈ ਜਦੋਂ ਦੁਕਾਨ ਦੇ ਕਰਮਚਾਰੀ ਇਸਨੂੰ ਸਾਫ਼ ਕਰਨ ਆਏ। ਉਨ੍ਹਾਂ ਦੇਖਿਆ ਕਿ ਦੁਕਾਨ ਦਾ ਸਾਮਾਨ ਖਿੰਡਿਆ ਹੋਇਆ ਸੀ ਅਤੇ ਕੱਪੜਿਆਂ ਦੇ ਕਈ ਸੈੱਟ ਗਾਇਬ ਸਨ। ਦੁਕਾਨਦਾਰ ਨਵਦੀਪ...