ਤਰਨਤਾਰਨ ’ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਗੋਲ਼ੀ ਲੱਗਣ ਨਾਲ ਦੋ ਬਦਮਾਸ਼ ਗੰਭੀਰ ਜ਼ਖ਼ਮੀ

ਤਰਨਤਾਰਨ ’ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਗੋਲ਼ੀ ਲੱਗਣ ਨਾਲ ਦੋ ਬਦਮਾਸ਼ ਗੰਭੀਰ ਜ਼ਖ਼ਮੀ

Punjab News: ਤਰਨਤਾਰਨ ’ਚ ਤੜਕਸਾਰ ਏਜੀਟੀਐੱਫ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਚ ਮਹੀਨੇ ’ਚ ਨੌਸ਼ਹਿਰਾ ਪਨੂੰਆਂ ਦੇ ਸਰਪੰਚ ਉੱਪਰ ਦਿਨ ਦਿਹਾੜੇ ਫਾਇਰੰਗ ਕਰਨ ਦੇ ਮਾਮਲੇ ਵਿਚ ਇਹ ਸ਼ਾਮਲ ਸਨ। ਜਦੋਂਕਿ ਦੋਵਾਂ ਵਿੱਚੋਂ ਇਕ ਦਾ ਸਬੰਧ ਜਨਵਰੀ ਮਹੀਨੇ...