ਮੋਹਾਲੀ ਏਅਰਪੋਰਟ ਰੋਡ ‘ਤੇ 12 ਘੰਟਿਆਂ ‘ਚ ਤੀਜੀ ਵਾਰ ਗੁੰਡਾਗਰਦੀ, Daily Post TV ਦੇ ਸਟਾਫ ਨਾਲ ਬਦਸਲੂਕੀ, ਵਾਰਦਾਤ ਕੈਮਰਿਆਂ ‘ਚ ਕੈਦ

ਮੋਹਾਲੀ ਏਅਰਪੋਰਟ ਰੋਡ ‘ਤੇ 12 ਘੰਟਿਆਂ ‘ਚ ਤੀਜੀ ਵਾਰ ਗੁੰਡਾਗਰਦੀ, Daily Post TV ਦੇ ਸਟਾਫ ਨਾਲ ਬਦਸਲੂਕੀ, ਵਾਰਦਾਤ ਕੈਮਰਿਆਂ ‘ਚ ਕੈਦ

ਮੋਹਾਲੀ/ਪੂਜਾ ਵਰਮਾ: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ‘ਚ ਮੋਹਾਲੀ 82 ਸੈਕਟਰ DAILY POST ਚੈਨਲ ਦੇ ਸਾਹਮਣੇ ਤੀਜੀ ਵਾਰ ਗੁੰਡਾਗਰਦੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਦੋ ਵਾਰ ਦੋ ਧਿਰਾਂ ਲੜ੍ਹਦੇ ਹੋਏ ਡੇਲੀ ਪੋਸਟ ਟੀਵੀ ਦੀ ਦਫ਼ਤਰ ਅੰਦਰ ਤੱਕ ਵੜ ਗਏ। ਵੀਡੀਓ ਲਿੰਕ ;...