Delhi News: ਕੀ LG ਨੇ ‘ਗ੍ਰੀਨ ਲੰਗਸ’ ਤੋਂ ਦਰੱਖਤ ਕੱਟਣ ਦਾ ਹੁਕਮ ਦਿੱਤਾ ਸੀ? SC ਨੇ DDA ਨੂੰ ਲਗਾਇਆ ਜੁਰਮਾਨਾ

Delhi News: ਕੀ LG ਨੇ ‘ਗ੍ਰੀਨ ਲੰਗਸ’ ਤੋਂ ਦਰੱਖਤ ਕੱਟਣ ਦਾ ਹੁਕਮ ਦਿੱਤਾ ਸੀ? SC ਨੇ DDA ਨੂੰ ਲਗਾਇਆ ਜੁਰਮਾਨਾ

ਸੁਪਰੀਮ ਕੋਰਟ ਨੇ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੇ ਅਧਿਕਾਰੀਆਂ ਨੂੰ ਰਿਜ ਖੇਤਰ ਵਿੱਚ ਰੁੱਖ ਕੱਟਣ ਦਾ ਦੋਸ਼ੀ ਪਾਇਆ। ਅਦਾਲਤ ਨੇ ਹਰੇਕ ਦੋਸ਼ੀ ਅਧਿਕਾਰੀ ‘ਤੇ ਜੁਰਮਾਨਾ ਲਗਾਇਆ। Delhi News: ਸੁਪਰੀਮ ਕੋਰਟ ਨੇ ਦਿੱਲੀ ਦੇ ਰਿਜ ਖੇਤਰ ਵਿੱਚ ਰੁੱਖ ਕੱਟਣ ਦੇ ਮਾਮਲੇ ਵਿੱਚ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੇ ਅਧਿਕਾਰੀਆਂ ਨੂੰ...