ਰਾਮ ਰਹੀਮ ‘ਤੇ ਮਹਿਰਬਾਨ ਸਰਕਾਰ, ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਮਨਾਵੇਗਾ ਜਨਮ ਦਿਨ, ਵੀਡੀਓ ਸੰਦੇਸ਼ ਕੀਤਾ ਜਾਰੀ

ਰਾਮ ਰਹੀਮ ‘ਤੇ ਮਹਿਰਬਾਨ ਸਰਕਾਰ, ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਮਨਾਵੇਗਾ ਜਨਮ ਦਿਨ, ਵੀਡੀਓ ਸੰਦੇਸ਼ ਕੀਤਾ ਜਾਰੀ

Dera Sirsa: ਜੇਲ੍ਹ ਚੋਂ ਬਾਹਰ ਆਉਂਦੇ ਹੀ ਤੇ ਸਿਰਸਾ ਡੇਰਾ ਪਹੁੰਚਦੇ ਹੀ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਆਪਣਾ ਪਹਿਲਾ ਵੀਡੀਓ ਸੰਦੇਸ਼ ਭੇਜਿਆ ਹੈ। ਇਸ ਵਿੱਚ ਉਸ ਨੇ ਕੀ ਕਿਹਾ ਜਾਣਨ ਲਈ ਪੜ੍ਹੋ ਸਾਰੀ ਖ਼ਬਰ। Ram Rahim Video Message: ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ...