ਡੇਰਾ ਬਾਬਾ ਨਾਨਕ ਦੇ ਪਿੰਡ ਰਤੜ ਛਤੜ ਦੀ ਟੁੱਟੀ ਧੁੱਸੀ ਬੰਨ੍ਹ ਦੀ ਸੇਵਾ ਵਿੱਚ ਸ਼ਾਮਲ ਹੋਏ ਭਾਨਾ ਸਿੱਧੂ

ਡੇਰਾ ਬਾਬਾ ਨਾਨਕ ਦੇ ਪਿੰਡ ਰਤੜ ਛਤੜ ਦੀ ਟੁੱਟੀ ਧੁੱਸੀ ਬੰਨ੍ਹ ਦੀ ਸੇਵਾ ਵਿੱਚ ਸ਼ਾਮਲ ਹੋਏ ਭਾਨਾ ਸਿੱਧੂ

Bhana Sidhu; ਪਿਛਲੇ ਦਿਨੀ ਆਏ ਹੜ੍ਹਾਂ ਕਾਰਨ ਡੇਰਾ ਬਾਬਾ ਨਾਨਕ ਦੇ ਸਰਹੱਦ ਨਾਲ ਲੱਗਦੀ ਧੁੱਸੀ ‘ਚ ਵੱਖ-ਵੱਖ ਥਾਵਾਂ ਤੇ ਪਾੜ ਪੈਣ ਕਾਰਨ ਭਾਰੀ ਤਬਾਹੀ ਹੋਈ ਸੀ। ਜਿਸ ਤੋਂ ਬਾਅਦ ਹੁਣ ਹੋਲੀ-ਹੋਲੀ ਪਾਣੀ ਉਤਰਨ ਕਰਕੇ ਗੁਰਦੁਆਰਾ ਯਾਦਗਾਰੀ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਬਾਬਾ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਆਰੰਭੀ...