नए GST से किसानों को कितना होगा फायदा, जानें किन चीजों पर कितनी मिलेगी राहत

नए GST से किसानों को कितना होगा फायदा, जानें किन चीजों पर कितनी मिलेगी राहत

Farmers Benefit from New GST: कृषि क्षेत्र में जीएसटी में किए गए सुधारों से किसानों की लागत में कटौती होगी और सहकारी समितियों तथा किसान उत्पादक संगठन (FPO) को भी लाभ मिलेगा। GST Reforms: जीएसटी काउंसिल ने जीएसटी सिस्टम से 12 प्रतिशत और 28 प्रतिशत वाले टैक्स स्लैब को...
ਹਰੀਗੜ੍ਹ ਸੋਸਾਇਟੀ ‘ਚ ਹੋਈ ਠੱਗੀ ਦੇ ਮਾਰੇ ਕਿਸਾਨ ਪਹੁੰਚੇ DC ਦਫ਼ਤਰ, ਅੱਧੇ ਪਿੰਡ ਨੂੰ ਆਇਆ ਡਿਫਾਲਟਰ ਨੋਟਿਸ

ਹਰੀਗੜ੍ਹ ਸੋਸਾਇਟੀ ‘ਚ ਹੋਈ ਠੱਗੀ ਦੇ ਮਾਰੇ ਕਿਸਾਨ ਪਹੁੰਚੇ DC ਦਫ਼ਤਰ, ਅੱਧੇ ਪਿੰਡ ਨੂੰ ਆਇਆ ਡਿਫਾਲਟਰ ਨੋਟਿਸ

Pujab News; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਤੇ ਨੱਥ ਪਾਉਣ ਲਈ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਹੈਰਾਨੀ ਉਸ ਸਮੇਂ ਹੁੰਦੀ ਹੈ, ਜਦ ਸੋਸਾਇਟੀ ਦੇ ਸੈਕਟਰੀ ਵੱਲੋਂ ਕੀਤੇ ਗਏ ਘਪਲੇਬਾਜ਼ੀ ਕਾਰਨ ਪਿੰਡ ਹਰੀਗੜ੍ਹ ਦੇ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਲੀ ਸੁਸਾਇਟੀ ਦਾ ਅੱਧੇ ਤੋਂ ਵੱਧ...
ਜਲੰਧਰ ‘ਚ ਮੀਂਹ ਦਾ ਕਹਿਰ , ਕੋਰਟ ਕੰਪਲੈਕਸ ਸਣੇ ਸ਼ਹਿਰ ਦੇ ਕਈ ਇਲਾਕਿਆਂ ‘ਚ ਭਰਿਆ ਪਾਣੀ

ਜਲੰਧਰ ‘ਚ ਮੀਂਹ ਦਾ ਕਹਿਰ , ਕੋਰਟ ਕੰਪਲੈਕਸ ਸਣੇ ਸ਼ਹਿਰ ਦੇ ਕਈ ਇਲਾਕਿਆਂ ‘ਚ ਭਰਿਆ ਪਾਣੀ

Haevy Rainfull In Punjab; ਪੰਜਾਬ ‘ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਵੇਲੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ ਤੇ ਮੋਗਾ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ‘ਚ ਸਥਿਤੀ ਕਾਫ਼ੀ ਚਿੰਤਾਜਨਕ ਹੈ। ਲਗਾਤਾਰ ਮੀਂਹ ਕਾਰਨ ਅੱਜ ਜਲੰਧਰ ਦੇ ਕੋਰਟ...
ਹੜ੍ਹ ‘ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਆਰਥਿਕ ਮੱਦਦ ਵਜੋਂ ਸਰਕਾਰ ਨੇ ਪਰਿਵਾਰ ਨੂੰ ਸੌਂਪਿਆ 4 ਲੱਖ ਦਾ ਚੈੱਕ

ਹੜ੍ਹ ‘ਚ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਆਰਥਿਕ ਮੱਦਦ ਵਜੋਂ ਸਰਕਾਰ ਨੇ ਪਰਿਵਾਰ ਨੂੰ ਸੌਂਪਿਆ 4 ਲੱਖ ਦਾ ਚੈੱਕ

Kuldeep Singh Dhaliwal flood relief; ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਮ੍ਰਿਤਕ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4 ਲੱਖ ਦਾ ਚੈਕ ਮ੍ਰਿਤਕ ਦੇ ਪਰਿਵਾਰ ਨੂੰ ਸੌਂਪਿਆ। ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਪਰਮਾਤਮਾ ਦੇ ਅੱਗੇ...
KCC: ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਹਰ ਕਿਸਾਨ ਨੂੰ 5 ਲੱਖ ਰੁਪਏ ਤੱਕ ਰਾਹਤ

KCC: ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਹਰ ਕਿਸਾਨ ਨੂੰ 5 ਲੱਖ ਰੁਪਏ ਤੱਕ ਰਾਹਤ

Kisan Credit Card: ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਵੱਲੋਂ ਹੁਣ ਹਰ ਕਿਸਾਨ ਨੂੰ 5 ਲੱਖ ਰੁਪਏ ਤੱਕ ਦੇ ਕਰਜ਼ ਉਪਰ ਰਾਹਤ ਦਿੱਤੀ ਗਈ ਹੈ। ਸਰਕਾਰ ਵੱਲੋਂ ਪੰਜ ਲੱਖ ਤੱਕ ਦੇ ਲੋਨ ਉਪਰ ਵਿਆਜ਼ ਸਬਸਿਡੀ ਦਿੱਤੀ ਜਾ ਰਹੀ ਹੈ। ਪਹਿਲਾਂ ਇਹ ਰਾਸ਼ੀ ਸਿਰਫ ਤਿੰਨ ਲੱਖ ਰੁਪਏ ਸੀ। ਇਸ ਸਕੀਮ ਤਹਿਤ...