ICICI Bank FD Rates: ICICI ਬੈਂਕ ਨੇ ਬਚਤ ਖਾਤੇ ਅਤੇ FD ‘ਤੇ ਘਟਾਈਆਂ ਵਿਆਜ ਦਰਾਂ, ਜਾਣੋ ਨਵੀਆਂ ਦਰਾਂ

ICICI Bank FD Rates: ICICI ਬੈਂਕ ਨੇ ਬਚਤ ਖਾਤੇ ਅਤੇ FD ‘ਤੇ ਘਟਾਈਆਂ ਵਿਆਜ ਦਰਾਂ, ਜਾਣੋ ਨਵੀਆਂ ਦਰਾਂ

ICICI Bank Cuts FD and Savings Rates: ਹੁਣ ICICI ਵੀ ਬੈਂਕ ਜਮ੍ਹਾਂ ਰਾਸ਼ੀਆਂ ‘ਤੇ ਵਿਆਜ ਦਰਾਂ ਘਟਾਉਣ ਵਾਲੇ ਬੈਂਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। SBI, HDFC ਤੋਂ ਬਾਅਦ ਹੁਣ ICICI ਬੈਂਕ ਨੇ ਵੀ ਬਚਤ ਖਾਤੇ ਅਤੇ ਫਿਕਸਡ ਡਿਪਾਜ਼ਿਟ ਦੋਵਾਂ ‘ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਹ ਸੋਧੀਆਂ ਦਰਾਂ 17...