ਵਿੱਤੀ ਸਾਲ ‘ਚ ਜੁਲਾਈ ਤੱਕ Net revenue 9188.18 ਕਰੋੜ ਤੱਕ ਪਹੁੰਚਿਆ, ਪਹਿਲੀ ਤਿਮਾਹੀ ‘ਚ 156 ਕਰੋੜ ਰੁਪਏ ਵਸੂਲਿਆ ਜੁਰਮਾਨਾ

ਵਿੱਤੀ ਸਾਲ ‘ਚ ਜੁਲਾਈ ਤੱਕ Net revenue 9188.18 ਕਰੋੜ ਤੱਕ ਪਹੁੰਚਿਆ, ਪਹਿਲੀ ਤਿਮਾਹੀ ‘ਚ 156 ਕਰੋੜ ਰੁਪਏ ਵਸੂਲਿਆ ਜੁਰਮਾਨਾ

Net revenue collection 2025; ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਨੇ ਟੈਕਸ ਮਾਲੀਏ ਵਿੱਚ ਇੱਕ ਵਾਰ ਫਿਰ ਰਿਕਾਰਡ ਤੋੜ 32.08% ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੁਲਾਈ 2025 ਵਿੱਚ ਇਕੱਠਾ ਕੀਤਾ ਗਿਆ Net revenue 2357.78 ਕਰੋੜ ਰੁਪਏ ਸੀ, ਜੋ ਕਿ ਜੁਲਾਈ 2024 ਵਿੱਚ ਇਕੱਠੇ ਕੀਤੇ ਗਏ 1785.07 ਕਰੋੜ ਰੁਪਏ...