Punjab: ਇਮੀਗ੍ਰੇਸ਼ਨ ਟ੍ਰੈਵਲ ਏਜੰਸੀ ਦੀ ਵੈਬਸਾਈਟ ਹੈਕ, ਹੈਕਰਾਂ ਨੇ ਕੀਤਾ 10 ਲੱਖ ਰੁਪਏ ਦੀਆਂ ਟਿਕਟਾਂ ਦਾ Fraud

Punjab: ਇਮੀਗ੍ਰੇਸ਼ਨ ਟ੍ਰੈਵਲ ਏਜੰਸੀ ਦੀ ਵੈਬਸਾਈਟ ਹੈਕ, ਹੈਕਰਾਂ ਨੇ ਕੀਤਾ 10 ਲੱਖ ਰੁਪਏ ਦੀਆਂ ਟਿਕਟਾਂ ਦਾ Fraud

ਜਲੰਧਰ, 28 ਜੁਲਾਈ 2025 – ਜਲੰਧਰ ‘ਚ ਇੱਕ ਰੋਚਕ ਤੇ ਚਿੰਤਾਜਨਕ ਸਾਈਬਰ ਫਰੌਡ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੀ ਪ੍ਰਸਿੱਧ ‘ਮੈਕਸ ਵਰਲਡ ਇਮੀਗ੍ਰੇਸ਼ਨ ਟ੍ਰੈਵਲ ਏਜੰਸੀ’ ਦੀ ਵੈਬਸਾਈਟ ਹੈਕ ਕਰਕੇ ਅਣਜਾਣ ਹੈਕਰਾਂ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਲਈ ਲਗਭਗ 10 ਲੱਖ ਰੁਪਏ ਦੀਆਂ ਹਵਾਈ ਟਿਕਟਾਂ...
ਦੇਸ਼ ‘ਚ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਆਧਾਰ ਕਾਰਡ ਜਾਰੀ ਕਰਨ ਦਾ ਮਾਮਲਾ, ਜੂਨ 2025 ਤੱਕ 142.39 ਕਰੋੜ ਆਧਾਰ ਕਾਰਡ ਜਾਰੀ

ਦੇਸ਼ ‘ਚ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਆਧਾਰ ਕਾਰਡ ਜਾਰੀ ਕਰਨ ਦਾ ਮਾਮਲਾ, ਜੂਨ 2025 ਤੱਕ 142.39 ਕਰੋੜ ਆਧਾਰ ਕਾਰਡ ਜਾਰੀ

Aadhar Card on Fake Documents: ਦੇਸ਼ ਅੰਦਰ ਫਰਜ਼ੀ ਦਸਤਾਵੇਜ਼ਾਂ ਰਾਹੀਂ ਆਧਾਰ ਕਾਰਡ ਜਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ‘ਚ ਔਸਤਨ ਹਰ ਸਾਲ 83.5 ਲੱਖ ਮੌਤਾਂ ਹੋਣ ਬਾਰੇ ਪਤਾ ਲੱਗਿਆ ਹੈ ਪਰ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਹੈ ਕਿ 14 ਸਾਲਾਂ ‘ਚ ਸਿਰਫ਼ 1.15 ਕਰੋੜ ਆਧਾਰ ਨੰਬਰ ਹੀ ਰੱਦ ਕੀਤੇ ਗਏ...
ਰਿਟਾਇਰ ਅਧਿਆਪਕ ਨਾਲ ਵੱਜੀ 74 ਲੱਖ ਦੀ ਠੱਗੀ, CBI -ED ਅਧਿਕਾਰੀ ਵਜੋਂ ਫਰਜ਼ੀ ਦਸਤਾਵੇਜ਼ ਭੇਜ ਠੱਗੀ ਦਾ ਬਣਾਇਆ ਸ਼ਿਕਾਰ

ਰਿਟਾਇਰ ਅਧਿਆਪਕ ਨਾਲ ਵੱਜੀ 74 ਲੱਖ ਦੀ ਠੱਗੀ, CBI -ED ਅਧਿਕਾਰੀ ਵਜੋਂ ਫਰਜ਼ੀ ਦਸਤਾਵੇਜ਼ ਭੇਜ ਠੱਗੀ ਦਾ ਬਣਾਇਆ ਸ਼ਿਕਾਰ

Patiala Cyber Fraud News; ਪਟਿਆਲਾ ਦੇ ਰਾਜਪੁਰਾ ਤੋਂ ਇੱਕ ਹੈਰਾਨ ਕਰਨ ਵਾਲਾ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ, 65 ਸਾਲਾ ਸੇਵਾਮੁਕਤ ਅਧਿਆਪਕਾ ਗੁਰਸ਼ਰਨ ਕੌਰ ਨਾਲ ਧੋਖੇਬਾਜ਼ਾਂ ਨੇ ਸੀਬੀਆਈ, ਈਡੀ ਅਤੇ ਸੁਪਰੀਮ ਕੋਰਟ ਦੇ ਅਧਿਕਾਰੀ ਬਣ ਕੇ 74 ਲੱਖ ਰੁਪਏ ਦੀ ਠੱਗੀ ਮਾਰੀ। ਧੋਖੇਬਾਜ਼ਾਂ ਨੇ ਉਸਨੂੰ ਮਨੀ...
ATM’ ਚੋਂ ਪੈਸੇ ਕੱਢਵਾਉਣ ਆਏ ਬਜ਼ੁਰਗ ਨਾਲ 70000 ਰੁਪਏ ਦੀ ਠੱਗੀ

ATM’ ਚੋਂ ਪੈਸੇ ਕੱਢਵਾਉਣ ਆਏ ਬਜ਼ੁਰਗ ਨਾਲ 70000 ਰੁਪਏ ਦੀ ਠੱਗੀ

ATM Fraud News: ਕਪੂਰਥਲਾ ਦੇ ਪੁਲਾਹੀ ਪਿੰਡ ਦਾ ਇੱਕ ਬਜ਼ੁਰਗ ਤਰਸੇਮ ਲਾਲ ਐੱਸ.ਬੀ.ਆਈ. (SBI) ਬੈਂਕ ਦੇ ਏਟੀਐਮ ਚੋਂ ਪੈਸੇ ਕੱਢਵਾਉਣ ਗਿਆ ਤਾਂ ਠੱਗੀ ਦਾ ਸ਼ਿਕਾਰ ਹੋ ਗਿਆ। Kapurthala News: ਅੱਜ ਕਲ੍ਹ ਸ਼ਾਤਰ ਠੱਗ-ਚੋਰ ਤੁਹਾਨੂੰ ਕਿਸੇ ਵੀ ਰੂਪ ‘ਚ ਮਿਲ ਜਾਣਗੇ। ਜੋ ਤੁਹਾਨੂੰ ਕਿਸੇ ਤਰ੍ਹਾਂ ਠੱਗ ਕੇ ਫ਼ਰਾਰ ਹੋ ਜਾਣਗੇ ਅਤੇ...
ਮੋਹਾਲੀ ‘ਚ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ 10 ਗ੍ਰਿਫ਼ਤਾਰ, ਵਿਦੇਸ਼ੀ ਨਾਗਰਿਕਾਂ ਨੂੰ ਬਣਾਉਂਦੇ ਸੀ ਨਿਸ਼ਾਨਾ

ਮੋਹਾਲੀ ‘ਚ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ 10 ਗ੍ਰਿਫ਼ਤਾਰ, ਵਿਦੇਸ਼ੀ ਨਾਗਰਿਕਾਂ ਨੂੰ ਬਣਾਉਂਦੇ ਸੀ ਨਿਸ਼ਾਨਾ

Mohali fraud; ਪੁਲਿਸ ਨੇ ਮੋਹਾਲੀ ਫੇਜ਼-7 ਸਥਿਤ ਮਨਚੰਦਾ ਟਾਵਰ ‘ਤੇ ਛਾਪਾ ਮਾਰ ਕੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦਿੰਦੇ ਸਨ। ਇਹ ਜਾਅਲੀ ਸੈਂਟਰ ਟਾਵਰ ਦੀ ਪਹਿਲੀ ਅਤੇ ਤੀਜੀ ਮੰਜ਼ਿਲ ‘ਤੇ ਕੰਮ ਕਰ ਰਹੇ ਸਨ। ਛਾਪੇਮਾਰੀ ਦੌਰਾਨ ਪੁਲਿਸ...