ਖਤਰੇ ਦੇ ਨਿਸ਼ਾਨ ਕੋਲ ਪਹੁੰਚਿਆ ਘੱਗਰ ਦਰਿਆ ਦਾ ਪਾਣੀ

ਖਤਰੇ ਦੇ ਨਿਸ਼ਾਨ ਕੋਲ ਪਹੁੰਚਿਆ ਘੱਗਰ ਦਰਿਆ ਦਾ ਪਾਣੀ

Punjab News: ਪਹਾੜਾਂ ਦੇ ਵਿੱਚ ਲਗਾਤਾਰ ਹੋਰ ਬਰਸਾਤ ਦੇ ਕਾਰਨ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਘੱਗਰ ਦਰਿਆ ਉਫਾਨ ਦੇ ਉੱਤੇ ਆ ਗਿਆ ਹੈ ਉੱਥੇ ਮੁੜ ਅਤੇ ਖਨੋਰੀ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੇ ਘੱਗਰ ਦੇ ਪਾਣੀ ਨੇ ਲੋਕਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ। ਗੱਗਰ ਦਾ ਪੱਧਰ ਜੋ ਹ ਉਹ ਵੱਧ ਕੇ 740 ਫੁੱਟ ਤੇ ਪਹੁੰਚ ਚੁੱਕਿਆ...