ਹਰਿਆਣਾ ਵਿੱਚ ਦੋ 14 ਸਾਲ ਦੇ ਮੁੰਡਿਆਂ ਦਾ ਸਿਰ ਵੱਢ ਕੇ ਲਾਸ਼ਾਂ ਨੂੰ ਸੁੱਟਿਆ ਨਾਲੇ ਵਿੱਚ

ਹਰਿਆਣਾ ਵਿੱਚ ਦੋ 14 ਸਾਲ ਦੇ ਮੁੰਡਿਆਂ ਦਾ ਸਿਰ ਵੱਢ ਕੇ ਲਾਸ਼ਾਂ ਨੂੰ ਸੁੱਟਿਆ ਨਾਲੇ ਵਿੱਚ

ਹਰਿਆਣਾ ਦੇ ਕੈਥਲ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋ ਮੁੰਡਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਸ਼ਾਂ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ। ਸੋਮਵਾਰ ਸਵੇਰੇ ਜਦੋਂ ਪਿੰਡ ਵਾਸੀ ਖੇਤਾਂ ਵਿੱਚ ਗਏ ਤਾਂ ਉਨ੍ਹਾਂ ਨੇ ਦੋਵਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ। ਇਸ ਤੋਂ ਬਾਅਦ ਪਿੰਡ...
ਯੂਟਿਊਬਰ ਜੋਤੀ ਤੋਂ ਬਾਅਦ, ਨੂਹ ਤੋਂ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ, ਅੱਤਵਾਦੀਆਂ ਨੂੰ ਸਿਮ ਕਾਰਡ ਦਵਾਉਣ ‘ਚ ਕੀਤੀ ਸੀ ਮਦਦ

ਯੂਟਿਊਬਰ ਜੋਤੀ ਤੋਂ ਬਾਅਦ, ਨੂਹ ਤੋਂ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ, ਅੱਤਵਾਦੀਆਂ ਨੂੰ ਸਿਮ ਕਾਰਡ ਦਵਾਉਣ ‘ਚ ਕੀਤੀ ਸੀ ਮਦਦ

Pakistani spy Arrested;ਹਰਿਆਣਾ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਨੇ ਨੂਹ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਦੁਸ਼ਮਣ ਦੇਸ਼ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ। ਇਹ ਗ੍ਰਿਫ਼ਤਾਰੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਦਾ ਨਤੀਜਾ ਹੈ। ਦੋਸ਼ੀ ਨੂੰ...
ਮਜ਼ਦੂਰੀ ਦੇ ਭੇਸ ‘ਚ ਘੁਸਪੈਠ, ਨੂਹ ਵਿੱਚ ਇੱਟਾਂ ਦੇ ਭੱਠੇ ਤੋਂ 23 ਗੈਰ-ਕਾਨੂੰਨੀ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਮਜ਼ਦੂਰੀ ਦੇ ਭੇਸ ‘ਚ ਘੁਸਪੈਠ, ਨੂਹ ਵਿੱਚ ਇੱਟਾਂ ਦੇ ਭੱਠੇ ਤੋਂ 23 ਗੈਰ-ਕਾਨੂੰਨੀ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

Illegal Bangladeshi Nationals in Nuh;ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਹਰਿਆਣਾ ਸਮੇਤ ਦੇਸ਼ ਭਰ ਵਿੱਚ ਗੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਨਾਗਰਿਕਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕੜੀ ਵਿੱਚ, ਪੁਲਿਸ ਨੇ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਵਿੱਚ ਗੈਰ-ਕਾਨੂੰਨੀ ਤੌਰ...
Panipat Accident : ਭਾਜਪਾ ਨੇਤਾ ਯੋਗੇਸ਼ਵਰ ਦੱਤ ਦੀ ਪਤਨੀ ਤੇ ਬੇਟਾ ਹੋਏ ਹਾਦਸੇ ਦਾ ਸ਼ਿਕਾਰ

Panipat Accident : ਭਾਜਪਾ ਨੇਤਾ ਯੋਗੇਸ਼ਵਰ ਦੱਤ ਦੀ ਪਤਨੀ ਤੇ ਬੇਟਾ ਹੋਏ ਹਾਦਸੇ ਦਾ ਸ਼ਿਕਾਰ

Accident in Panipat ; ਅੰਤਰਰਾਸ਼ਟਰੀ ਪਹਿਲਵਾਨ ਅਤੇ ਭਾਜਪਾ ਨੇਤਾ ਯੋਗੇਸ਼ਵਰ ਦੱਤ ਦੀ ਪਤਨੀ ਸ਼ੀਤਲ ਸ਼ਰਮਾ ਦੀ ਕਾਰ ਵੀਰਵਾਰ ਸਵੇਰੇ ਸ਼ਾਹ ਨੇੜੇ ਪਾਣੀਪਤ-ਗੋਹਾਣਾ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਸ਼ੀਤਲ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ। ਦੋਵਾਂ ਨੂੰ ਪਾਣੀਪਤ ਦੇ ਇੱਕ...
ਗੁਰੂਗ੍ਰਾਮ ‘ਚ ਏਅਰ ਹੋਸਟੇਸ ਨਾਲ ਜਿਨਸੀ ਸੋਸ਼ਣ ਕਰਨਾ ਵਾਲਾ ਗ੍ਰਿਫਤਾਰ, ਪੁਲਿਸ ਨੇ ਖੰਗਾਲੇ 800 ਫੁਟੇਜ: 60 ਲੋਕਾਂ ਤੋਂ ਕੀਤੀ ਪੁੱਛਗਿੱਛ

ਗੁਰੂਗ੍ਰਾਮ ‘ਚ ਏਅਰ ਹੋਸਟੇਸ ਨਾਲ ਜਿਨਸੀ ਸੋਸ਼ਣ ਕਰਨਾ ਵਾਲਾ ਗ੍ਰਿਫਤਾਰ, ਪੁਲਿਸ ਨੇ ਖੰਗਾਲੇ 800 ਫੁਟੇਜ: 60 ਲੋਕਾਂ ਤੋਂ ਕੀਤੀ ਪੁੱਛਗਿੱਛ

Gurugram News: ਐਸਆਈਟੀ ਮੁਖੀ ਡੀਸੀਪੀ ਹੈੱਡਕੁਆਰਟਰ ਡਾ. ਅਰਪਿਤ ਜੈਨ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 8 ਟੀਮਾਂ ਬਣਾਈਆਂ ਸੀ। Air hostess sexually assaulted in Gurugram: ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਬੰਗਾਲ ਦੀ ਇੱਕ ਏਅਰ ਹੋਸਟੇਸ ਨਾਲ ਡਿਜੀਟਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ...