67,000 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਪ੍ਰਵਾਨਗੀ: ਮਿਜ਼ਾਈਲਾਂ ਤੋਂ ਲੈ ਕੇ ਡਰੋਨ ਤੱਕ, ਤਿੰਨੋਂ ਫੌਜਾਂ ਨੂੰ ‘ਘਾਤਕ’ ਹਥਿਆਰ ਮਿਲਣਗੇ

67,000 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਪ੍ਰਵਾਨਗੀ: ਮਿਜ਼ਾਈਲਾਂ ਤੋਂ ਲੈ ਕੇ ਡਰੋਨ ਤੱਕ, ਤਿੰਨੋਂ ਫੌਜਾਂ ਨੂੰ ‘ਘਾਤਕ’ ਹਥਿਆਰ ਮਿਲਣਗੇ

ਰਾਤ ਦੀ ਲੜਾਈ, ਹਵਾਈ ਨਿਗਰਾਨੀ ਅਤੇ ਪੱਥਰੀਲੇ ਇਲਾਕਿਆਂ ‘ਚ ਹਮਲਿਆਂ ਲਈ ਮਿਲਣਗੇ ਨਵੇਂ ਹਥਿਆਰ, ਸੈਨਾ, ਨੇਵੀ ਅਤੇ ਏਅਰ ਫੋਰਸ ਦੀ ਤਾਕਤ ‘ਚ ਹੋਵੇਗਾ ਵੱਡਾ ਵਾਧਾ Defence Deals: ਭਾਰਤ ਦੀ ਰੱਖਿਆ ਖਰੀਦ ਕੌਂਸਲ (DAC) ਨੇ ਤਿੰਨੋਂ ਸੈਨਾਵਾਂ ਦੀ ਸੈਣਿਕ ਕਾਰਵਾਈ ਯੋਗਤਾ ਵਧਾਉਣ ਲਈ ਲਗਭਗ ₹67,000 ਕਰੋੜ ਦੇ ਰੱਖਿਆ...