ਜੰਮੂ-ਕਸ਼ਮੀਰ ’ਚ 4 ਦਿਨਾਂ ’ਚ ਦੂਜੀ ਵਾਰ ਫਟਿਆ ਬੱਦਲ; 11 ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ

ਜੰਮੂ-ਕਸ਼ਮੀਰ ’ਚ 4 ਦਿਨਾਂ ’ਚ ਦੂਜੀ ਵਾਰ ਫਟਿਆ ਬੱਦਲ; 11 ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ

 4 ਦਿਨਾਂ ‘ਚ ਦੂਜੀ ਵਾਰ ਆਫ਼ਤ, ਮਥਰੇ ਚੱਕ ਪਿੰਡ ‘ਚ ਵਾਪਰੀ ਘਟਨਾ Cloudburst Kathua: ਜੰਮੂ-ਕਸ਼ਮੀਰ ਵਿਚ ਕੁਦਰਤ ਦੀ ਤਬਾਹੀ ਲਗਾਤਾਰ ਜਾਰੀ ਹੈ। ਐਤਵਾਰ ਸਵੇਰੇ, ਕਠੂਆ ਜ਼ਿਲ੍ਹੇ ਦੇ ਮਥਰੇ ਚੱਕ ਪਿੰਡ ‘ਚ ਬੱਦਲ ਫੱਟਣ ਦੀ ਘਟਨਾ ਹੋਈ, ਜਿਸ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।  ਜੋੜ...