ਹੁਣ ਮੋਹਾਲੀ ਦੇ ਇਸ ਪਿੰਡ ਦੀ ਪੰਚਾਇਤ ਨੇ ਲਵ-ਮੈਰਿਜ ਕਰਨਵਾਲਿਆਂ ਖਿਲਾਫ਼ ਸੁਣਾਇਆ ਹੁਕਮ, ਕਿਹਾ- ਪ੍ਰਸਤਾਵ ਸਜ਼ਾ ਨਹੀਂ, ਸਗੋਂ ਭਵਿੱਖ ਲਈ ਚੇਤਾਵਨੀ

ਹੁਣ ਮੋਹਾਲੀ ਦੇ ਇਸ ਪਿੰਡ ਦੀ ਪੰਚਾਇਤ ਨੇ ਲਵ-ਮੈਰਿਜ ਕਰਨਵਾਲਿਆਂ ਖਿਲਾਫ਼ ਸੁਣਾਇਆ ਹੁਕਮ, ਕਿਹਾ- ਪ੍ਰਸਤਾਵ ਸਜ਼ਾ ਨਹੀਂ, ਸਗੋਂ ਭਵਿੱਖ ਲਈ ਚੇਤਾਵਨੀ

Mohali News: ਪੰਚਾਇਤ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਸਮੇਂ ਕੋਈ ਕਾਨੂੰਨ ਤੋੜਦਾ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। Strict Decision on Love Marriage: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਹੁਣ ਲਵ ਮੈਰਿਜ ਕਰਵਾਉਣ ਵਾਲਿਆਂ ਖਿਲਾਫ਼ ਮੱਤੇ ਪਾਸ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਖ਼ਬਰ ਆਈ ਸੀ ਕਿ...
ਬੇਹੱਦ ਸ਼ਰਮਨਾਕ! ਲਵ ਮੈਰੀਜ ਕਰਵਾਉਣ ਦੀ ਪਰਿਵਾਰ ਨੂੰ ਦਿੱਤੀ ਅਜਿਹੀ ਸਜ਼ਾ, ਮਾਂ ਨੂੰ ਵਾਲਾਂ ਤੋਂ ਘਸੀਟਿਆ, ਪਿਤਾ ਤੇ ਭਰਾ ਨੂੰ ਕੁੱਟਿਆ

ਬੇਹੱਦ ਸ਼ਰਮਨਾਕ! ਲਵ ਮੈਰੀਜ ਕਰਵਾਉਣ ਦੀ ਪਰਿਵਾਰ ਨੂੰ ਦਿੱਤੀ ਅਜਿਹੀ ਸਜ਼ਾ, ਮਾਂ ਨੂੰ ਵਾਲਾਂ ਤੋਂ ਘਸੀਟਿਆ, ਪਿਤਾ ਤੇ ਭਰਾ ਨੂੰ ਕੁੱਟਿਆ

Moga Love Marriage: ਇਹ ਘਟਨਾ ਮੋਗਾ ਦੀ ਹੈ। ਜਿੱਥੇ ਲੜਕੇ ਤੇ ਕੁੜੀ ਨੇ ਪ੍ਰੇਮ ਵਿਆਹ ਕੀਤਾ ਸੀ, ਜਿਸ ਦੀ ਸਜ਼ਾ ਮੁੰਡੇ ਦਾ ਪਰਿਵਾਰ ਨੂੰ ਭੁਗਤਣੀ ਪੈ ਰਹੀ ਹੈ। ਕਿਉਂਕਿ ਪਿੰਡ ਵਾਸੀਆਂ ਨੇ ਮੁੰਡੇ ਦੇ ਪਰਿਵਾਰ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ, ਮੁੰਡੇ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ ਗਈ। Moga...
ਪ੍ਰੇਮ-ਵਿਆਹ ਕਰਵਾਉਣ ਵਾਲੇ ਜੋੜੇ ਨੂੰ ਭਾਰੀ ਪਿਆ ਪਿੰਡ ਵਾਲਿਆਂ ਦਾ ਪਾਇਆ ਮਤਾ, ਛੱਡਣਾ ਪਵੇਗਾ ਪਿੰਡ

ਪ੍ਰੇਮ-ਵਿਆਹ ਕਰਵਾਉਣ ਵਾਲੇ ਜੋੜੇ ਨੂੰ ਭਾਰੀ ਪਿਆ ਪਿੰਡ ਵਾਲਿਆਂ ਦਾ ਪਾਇਆ ਮਤਾ, ਛੱਡਣਾ ਪਵੇਗਾ ਪਿੰਡ

Punjab News; ਪ੍ਰੇਮ ਵਿਆਹ ਕਰਾਉਣ ਵਾਲੇ ਜੋੜੇ ਨੂੰ ਹੁਣ ਆਪਣੇ ਪਰਿਵਾਰਾਂ ਸਣੇ ਪਿੰਡ ਛੱਡ ਕੇ ਕਿਤੇ ਹੋਰ ਜਾਣਾ ਪਵੇਗਾ। ਇਹ ਕਥਿਤ ਮਤਾ ਪਿੰਡ ਕੋਟਸ਼ਮੀਰ ਵਾਸੀਆਂ ਵੱਲ ਪਾਸ ਕੀਤਾ ਦੱਸਿਆ ਜਾ ਰਿਹਾ ਹੈ ਅਤੇ ਇਸ ਬਾਰੇ ਵੀਡੀਓ ‘ਤੇ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਕਥਿਤ ਮਤੇ ‘ਤੇ ਪ੍ਰਵਾਨਗੀ ਦੀ...