ਆਧੁਨਿਕ ਤਕਨੀਕ ਨੇ ਖੋਹੀ ਜ਼ਿੰਦਗੀ, ਖੇਡਣ-ਕੁੱਦਣ ਦੀ ਉਮਰੇ ਬੱਚਾ ਮੋਬਾਈਲ ‘ਚ ਖੁਦ ਨੂੰ ਕਰ ਬੈਠਾ ਕੈਦ

ਆਧੁਨਿਕ ਤਕਨੀਕ ਨੇ ਖੋਹੀ ਜ਼ਿੰਦਗੀ, ਖੇਡਣ-ਕੁੱਦਣ ਦੀ ਉਮਰੇ ਬੱਚਾ ਮੋਬਾਈਲ ‘ਚ ਖੁਦ ਨੂੰ ਕਰ ਬੈਠਾ ਕੈਦ

Punjab News; ਅੱਜਕਲ ਮਨੁੱਖ ਨੇ ਜਿੱਥੇ ਖੁਦ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਖੋਜਾਂ ਕਰ ਕਈ ਪ੍ਰਕਾਰ ਦੇ ਸੁੱਖਾ ਦਾ ਆਨੰਦ ਮਾਣ ਰਿਹਾ ਹੈ ਉਥੇ ਹੀ ਕਿਤੇ ਨਾ ਕਿਤੇ ਅਜੋਕੇ ਸਮੇਂ ਬਣ ਚੁਕੀ ਵੱਡੀ ਲੋੜ ਮੋਬਾਈਲ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤਕ ਇਸ ਕਦਰ ਹਾਵੀ ਹੋ ਚੁੱਕਾ ਹੈ ਕੀ ਉਸਨੂੰ ਦੁਨੀਆਂ ਦੀ...